The Khalas Tv Blog India ਮੰਗਲੁਰੂ ਏਅਰਪੋਰਟ ਤੋਂ ‘ਅਡਾਨੀ ਦਾ ਨਾਂ ਸਾਫ’
India

ਮੰਗਲੁਰੂ ਏਅਰਪੋਰਟ ਤੋਂ ‘ਅਡਾਨੀ ਦਾ ਨਾਂ ਸਾਫ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਈ ਮਹੀਨਿਆਂ ਦਾ ਵਿਰੋਧ ਹੋਣ ਮਗਰੋਂ ਮੰਗਲੁਰੂ ਏਅਰਪੋਰਟ ਤੋਂ ਅਡਾਨੀ ਏਅਰਪੋਰਟ ਦਾ ਟੈਗ ਹਟਾ ਦਿੱਤਾ ਗਿਆ ਹੈ। ਇਸ ਏਅਰਪੋਰਟ ਦਾ ਕੰਟਰੋਲ ਅਡਾਨੀ ਗਰੁੱਪ ਕੋਲ ਜਾਣ ਤੋਂ ਪਹਿਲਾਂ ਜਿਹੜਾ ਬੋਰਡ ਸੀ ਉਹੀ ਲਗਾ ਦਿੱਤਾ ਗਿਆ ਹੈ। ਇਸ ਮੁੱਦੇ ਨੂੰ ਸੋਸ਼ਲ ਵਰਕਰ ਦਿਲਰਾਜ ਅਲਵਾ ਨੇ ਚੁੱਕਿਆ ਸੀ। ਆਰਟੀਆਈ ਵਿੱਚ ਮਿਲੀ ਜਾਣਕਾਰੀ ਦੌਰਾਨ ਇਹ ਪਤਾ ਲੱਗਿਆ ਸੀ ਕਿ ਏਅਰਪੋਰਟ ਨੂੰ ਚਲਾਉਣ ਤੇ ਹੋਰ ਪ੍ਰਬੰਧ ਕਰਨ ਦੇ ਕੰਟਰੈਕਟ ਵਿੱਚ ਨਾਂ ਬਦਲਣ ਨੂੰ ਲੈ ਕੇ ਕੋਈ ਜਿਕਰ ਨਹੀਂ ਹੈ।

Exit mobile version