The Khalas Tv Blog International ਲੀਬੀਆ ਦੇ ਸਾਬਕਾ ਸਾਸ਼ਕ ਗੱਦਾਫੀ ਦਾ ਪੁੱਤਰ ਰਿਹਾਅ
International

ਲੀਬੀਆ ਦੇ ਸਾਬਕਾ ਸਾਸ਼ਕ ਗੱਦਾਫੀ ਦਾ ਪੁੱਤਰ ਰਿਹਾਅ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਲੀਬੀਆ ਦੇ ਸਾਬਕਾ ਸਾਸ਼ਕ ਸਾਦੀ ਗੱਦਾਫੀ ਦੇ ਤੀਜੇ ਮੁੰਡੇ ਤ੍ਰਿਪੋਲੀ ਨੂੰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸਦੀ ਰਿਹਾਈ ਸੱਤ ਸਾਲ ਬਾਅਦ ਹੋਈ ਹੈ।ਸਾਦੀ ਗੱਦਾਫੀ ਲੀਬੀਆ ਸਪੈਸ਼ਲ ਫੋਰਸ ਦੇ ਕਮਾਂਡਰ ਸਨ। ਸਾਲ 2011 ਵਿੱਚ ਜਦੋਂ ਉਨ੍ਹਾਂ ਤੇ ਪਿਤਾ ਨੂੰ ਸੱਤਾ ਤੋਂ ਹਟਾਉਣ ਤੋਂ ਬਾਅਦ ਮਾਰ ਦਿੱਤਾ ਗਿਆ ਸੀ ਤਾਂ ਉਹ ਨੀਜੇਰ ਭੱਜ ਗਏ ਸਨ।ਪਰ ਉਨ੍ਹਾਂ ਨੂੰ ਲੀਬੀਆ ਭੇਜ ਦਿੱਤਾ ਗਿਆ ਸੀ। ਇਨ੍ਹਾਂ ਉੱਤੇ ਹੱਤਿਆ ਸਣੇ ਕੋਈ ਹੋਰ ਸੰਗੀਨ ਦੋਸ਼ ਲੱਗੇ ਸਨ।

Exit mobile version