The Khalas Tv Blog India ਮੁੰਬਈ ਦੇ ਫਿਲਮਕਾਰਾਂ ਨੇ ਰਿਪਬਲਿਕ ਟੀਵੀ ਤੇ ਅਰਨਬ ਗੋਸਵਾਮੀ ਖਿਲਾਫ ਮਾਣਹਾਨੀ ਦਾ ਮੁਕੱਦਮਾ ਕਰਵਾਇਆ ਦਰਜ
India

ਮੁੰਬਈ ਦੇ ਫਿਲਮਕਾਰਾਂ ਨੇ ਰਿਪਬਲਿਕ ਟੀਵੀ ਤੇ ਅਰਨਬ ਗੋਸਵਾਮੀ ਖਿਲਾਫ ਮਾਣਹਾਨੀ ਦਾ ਮੁਕੱਦਮਾ ਕਰਵਾਇਆ ਦਰਜ

‘ਦ ਖ਼ਾਲਸ ਬਿਊਰੋ:- ਮੁੰਬਈ ਪੁਲਿਸ ਵੱਲੋਂ ਟੀਵੀ ਚੈਨਲਾਂ ਵੱਲੋਂ TRP ਨਾਲ ਛੇੜ-ਛਾੜ ਕਰਨ ਦੇ ਮਾਮਲੇ ਬਾਰੇ ਖੁਲਾਸਾ ਕਰਨ ਤੋਂ ਮਗਰੋਂ ਬਹੁਤ ਸਾਰੀਆਂ ਫਿਲਮ ਪ੍ਰੋਡਕਸ਼ਨਜ਼ ਨੇ ਦਿੱਲੀ ਹਾਈਕੋਰਟ ਵਿੱਚ ਰਿਪਬਲਿਕ ਟੀਵੀ ਚੈਨਲ, ਅਰਨਬ ਗੋਸਵਾਮੀ, ਟਾਈਮਜ਼ ਨਾਉ ਟੀਵੀ ਚੈਨਲ ਖਿਲਾਫ਼ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ। ਇਨ੍ਹਾਂ ਫਿਲਮ ਪ੍ਰੋਡਕਸ਼ਨਜ਼ ਨੇ ਹਾਈਕੋਰਟ ਵਿੱਚ ਕੇਸ ਦਰਜ ਕਰਵਾਇਆ ਹੈ :

Shah Rukh Khan’s Red Chillies

Aamir Khan’s Productions

Yash Raj Chopra’s YRF

Karan Johar’s Dharma Productions

Salman Khan’s Productions

Vinod Chopra Films

Rohit Shetty Pictures

Ajay Devgan Films

Akshay Kumar’s House

Exit mobile version