ਚੰਡੀਗੜ੍ਹ- ਕੋਰੋਨਾਵਾਇਰਸ ਦੇ ਵੱਧਦੇ ਹੋਏ ਖ਼ਤਰੇ ਨੂੰ ਦੇਖ ਕੇ ਪੰਜਾਬ ਸਰਕਾਰ ਨੇ ਲੋਕਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਨ੍ਹਾਂ ਹੈਲਪਲਾਈਨ ਨੰਬਰ ਨਾਲ ਲੋਕ ਕੋਰੋਨਾਵਾਇਰਸ ਨਾਲ ਸੰਬੰਧਿਤ ਜਾਣਕਾਰੀ ਲੈ ਸਕਦੇ ਹਨ। ਇਹ ਹੈਲਪਲਾਈਨ ਨੰਬਰ ਹਨ :-

98775-57979 – ਐੱਸਐੱਮਓ-ਡਾ.ਅਮਰਜੀਤ ਸਿੰਘ (ਤਰਨਤਾਰਨ)

95013-84458 – ਐੱਸਐੱਮਓ-ਡਾ.ਦੀਪਕ ਕੋਹਲੀ (ਬਟਾਲਾ-ਗੁਰਦਾਸਪੁਰ)

98784-83521 – ਐੱਸਐੱਮਓ-ਡਾ.ਮੰਗਤ ਸ਼ਰਮਾ (ਪਠਾਨਕੋਟ-ਦੀਨਾਨਗਰ)

89683-26002 – ਐੱਸਐੱਮਓ-ਡਾ.ਹਰਬੰਸ ਸਿੰਘ (ਫਗਵਾੜਾ-ਜਲੰਧਰ-ਕਪੂਰਥਲਾ-ਹੁਸ਼ਿਆਰਪੁਰ)

98784-83521 – ਐੱਸਐੱਮਓ-ਡਾ.ਗੁਰਪ੍ਰੀਤ ਕੌਰ (ਰੋਪੜ-ਕੁਰਾਲੀ-ਖਰੜ)

70096-38314 – ਐੱਸਐੱਮਓ-ਡਾ.ਅਜਮੇਰ ਸਿੰਘ ਟਿੱਬੀ (ਮੋਹਾਲੀ- ਜ਼ੀਰਕਪੁਰ-ਬਨੂਰ-ਰਾਜਪੁਰਾ)

99151-51003 – ਐੱਸਐੱਮਓ-ਡਾ.ਤਰੁਨ ਗੁਪਤਾ (ਪਟਿਆਲਾ-ਨਾਭਾ-ਸਰਹਿੰਦ-ਮੰਡੀ ਗੋਬਿੰਦਗੜ੍ਹ)

95013 84458 – ਐੱਸਐੱਮਓ-ਡਾ.ਵਿਕਟਰ ਮਾਰਟਿਨ (ਖੰਨਾ-ਦੋਰਾਹਾ-ਸਾਹਨੇਵਾਲ)

89683 26002 – ਐੱਸਐੱਮਓ-ਡਾ.ਵੀਰਪਾਲ ਸਿੰਘ (ਲੁਧਿਆਣਾ-ਜਗਰਾਓਂ-ਮੋਗਾ-ਫਿਲੌਰ)

70096 38314 – ਐੱਸਐੱਮਓ-ਡਾ.ਹਰਦੇਵ ਸਿੰਘ (ਫਿਰੋਜ਼ਪੁਰ- ਫਾਜ਼ਿਲਕਾ)

99151 51003 – ਐੱਸਐੱਮਓ-ਡਾ.ਗੁਰਪ੍ਰਿਤਪਾਲ ਸਿੰਘ (ਬਠਿੰਡਾ-ਮਾਨਸਾ-ਅਬੋਹਰ-ਮਲੌਟ)

ਕਿਸੇ ਵੀ ਤਰਾਂ ਦੇ ਖਾਂਸੀ ਬੁਖਾਰ,ਸਰੀਰ ਦੁਖਣਾ ਅਤੇ ਚੱਕਰ ਆਉਣ ਵਰਗੇ ਹਲਾਤਾਂ ਨੂੰ ਹਲਕੇ ਵਿੱਚ ਨਾ ਲੈ ਕੇ ਆਪਣੇ ਨੇੜੇ ਦੇ ਡਾਕਟਰ SMO( Senior Medical Officer) ਨਾਲ ਸੰਪਰਕ ਕਰਕੇ ਨਜ਼ਦਿਕੀ ਹਸਪਤਾਲ ਵਿੱਚ ਦਾਖਲ ਹੋ ਕੇ ਮੁਫ਼ਤ ਇਲਾਜ ਕਰਵਾਉਣ ਬਾਰੇ ਕਿਹਾ ਗਿਆ । ਇਸ ਤੋਂ ਇਲਾਵਾ ਪੰਜਾਬ ਸਿਹਤ ਮੰਤਰੀ – ਸ.ਬਲਬੀਰ ਸਿੰਘ ਸਿੱਧੂ ਦਾ ਨੰਬਰ ਵੀ ਦਿੱਤਾ ਗਿਆ ਹੈ; 0172-2747210, E.Mail – ministerahlpb@gmail.com, Fax – 2600455 (F)2609142 – 207/PBX-101