Others

ਪੰਜਾਬ ਨੂੰ ਬਚਾਉਣ ਲਈ ਗੇਮ ਚੇਂਜਰ ਬਣਨਾ ਪਵੇਗਾ: ਨਵਜੋਤ ਸਿੱਧੂ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ) :-ਸਾਬਕਾ ਮੰਤਰੀ ਤੇ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਕਿਸਾਨੀ ਬਚਾਉਣ ਲਈ ਗੇਮ ਚੇਂਜਰ ਬਣਨਾ ਬਣੇਗਾ। ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵੱਲੋਂ ਕਿਸਾਨਾਂ ਤੋਂ ਐੱਮਐੱਸਪੀ ’ਤੇ ਮਾਰਕਫੈੱਡ ਅਤੇ ਪਨਸਪ ਜ਼ਰੀਏ ਦਾਲਾਂ ਦੀ ਖਰੀਦ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਫਲ

Read More
India International Punjab

ਆਖਿਰ ਟਰੇਡ ਏਰੀਆ ਹੈ ਕੀ, ਸਰਕਾਰ ਸਾਬਿਤ ਕਰੇ: ਸਿੱਧੂ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ) :- ਕੇਂਦਰ ਸਰਕਾਰ ਵੱਲੋਂ ਪਾਸ ਖੇਤੀ ਕਨੂੰਨਾਂ ਨੂੰ ਸੂਬੇ ਦੇ ਸੰਵਿਧਾਨਕ ਅਧਿਕਾਰਾਂ ਦੀ ਸਪੱਸ਼ਟ ਉਲੰਘਣਾ ਦੱਸਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਭਾਰਤ ਦਾ ਰਾਜਨੀਤਿਕ ਇਤਿਹਾਸ ਕਰਵਟ ਲੈ ਰਿਹਾ ਹੈ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕੁਝ ਰਾਜਾਂ ਨੇ CAA-NRC ਨੂੰ ਲਾਗੂ ਕਰਨ ਦੇ ਵਿਰੁੱਧ ਫੈਸਲਾ ਵੀ ਲਿਆ ਹੈ।

Read More
India International Punjab

ਆਪਣੀ ਹੀ ਕੈਪਟਨ ਸਰਕਾਰ ‘ਤੇ ਨਵਜੋਤ ਸਿੰਘ ਸਿੱਧੂ ਦੇ ਮਿੱਠੇ-ਮਿੱਠੇ ਨਿਸ਼ਾਨੇ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਆਪਣੀ ਹੀ ਕੈਪਟਨ ਸਰਕਾਰ ‘ਤੇ ਮਿੱਠੇ ਮਿੱਠੇ ਨਿਸ਼ਾਨੇ ਲਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਕੁਝ ਪਤਾ ਹੋਣ ਦੇ ਬਾਵਜੂਦ ਅਸੀਂ ਕੇਂਦਰੀ ਕਾਨੂੰਨਾਂ ਵਿਚ ਸੋਧ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਵਾਪਸ ਭੇਜ ਰਹੇ ਹਾਂ, ਜਦੋਂ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਸਾਰੀਆਂ ਸੋਧਾਂ

Read More
India International Punjab

ਪੰਜਾਬ ਦੇ ਸਾਰੇ ਖੇਤੀ ਮਜ਼ਦੂਰਾਂ ਨੂੰ ਮਿਲੇ ਮਨਰੇਗਾ ਵਰਗੀ ਆਮਦਨ ਸਹਾਇਤਾ : ਸਿੱਧੂ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਕਿਸਾਨਾਂ ਨੂੰ ਪੂੰਜੀਪਤੀਆਂ ਨਾਲ ਲੜਨ ਖਾਤਰ ਪੁਖਤਾ ਪ੍ਰਬੰਧ ਦੇਣੇ ਹੋਣਗੇ। ਕਿਸਾਨ ਇਕਲੌਤੇ ਉਤਪਾਦਕ ਹਨ ਜੋ ਪ੍ਰਚੂਨ ਵਿਚ ਹਰ ਚੀਜ਼ ਖਰੀਦਦੇ ਹਨ ਅਤੇ ਆਪਣੀ ਪੈਦਾਵਾਰ ਸਿਰਫ ਥੋਕ ਭਾਅ ਵੇਚਦੇ ਹਨ। ਮਸਲਨ ਇਕ ਕਿਸਾਨ ਨੂੰ ਟਮਾਟਰ 3 ਰੁਪਏ ਵਿਚ ਵੇਚਣੇ ਪੈਂਦੇ ਹਨ ਤੇ ਬਾਜ਼ਾਰ

Read More