ਸਕੂਲ ਮੁਖੀਆਂ ਤੋਂ ਬਿਨ੍ਹਾਂ ਚਲ ਰਹੇ ਸਕੂਲ, ਬਾਜਵਾ ਨੇ ਘੇਰੀ ਸਰਕਾਰ
ਬਿਉਰੋ ਰਿਪੋਰਟ – ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ‘ਤੇ ਵੱਡਾ ਵਾਰ ਕੀਤਾ ਹੈ। ਬਾਜਵਾ ਨੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੰਜਾਬ ਦੇ 1,927 ਸਰਕਾਰੀ ਸਕੂਲਾਂ ਵਿੱਚੋਂ 856 ਕੋਲ ਕੋਈ ਪ੍ਰਿੰਸੀਪਲ ਤੱਕ ਨਹੀਂ ਹੈ ਅਤੇ ਅਧਿਆਪਕ ਤਰੱਕੀਆਂ ਦੀ ਉਡੀਕ ਵਿੱਚ ਸੇਵਾਮੁਕਤ ਹੋ ਜਾਂਦੇ ਹਨ। ਸਕੂਲ ਬਿਨਾਂ ਪ੍ਰਿੰਸੀਪਲਾਂ ਦੇ