ਹੁਸ਼ਿਆਰਪੁਰ ਦੀ 16 ਸਾਲ ਦੀ ਤਨਵੀ ਸ਼ਰਮਾ ਨੇ ਰਚਿਆ ਇਤਿਹਾਸ, ਬੈਡਮਿੰਟਨ ਦੇ Junior Women’s Singles ਦੇ ਫਾਈਨਲ ‘ਚ
ਹੁਸ਼ਿਆਰਪੁਰ ਦੀ 16 ਸਾਲਾ ਤਨਵੀ ਸ਼ਰਮਾ ਨੇ BWF ਸੁਪਰ 300 US ਓਪਨ 2025 ਦੇ ਮਹਿਲਾ ਸਿੰਗਲਜ਼ ਵਿੱਚ ਉਪ-ਜੇਤੂ ਰਹਿ ਕੇ ਜੂਨੀਅਰ ਵਿਸ਼ਵ ਨੰਬਰ 1 ਦਾ ਖਿਤਾਬ ਹਾਸਲ ਕੀਤਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਸ ਨੇ ਅੰਤਰਰਾਸ਼ਟਰੀ ਬੈਡਮਿੰਟਨ ਸਰਕਟ ਵਿੱਚ ਹਲਚਲ ਮਚਾ ਦਿੱਤੀ ਅਤੇ ਵਿਸ਼ਵ ਰੈਂਕਿੰਗ ਵਿੱਚ ਚੋਟੀ ਦੇ 50 ਵਿੱਚ ਸਥਾਨ ਬਣਾਇਆ। ਵਿਸ਼ਵ ਵਿੱਚ 66ਵੇਂ