Khaas Lekh Khalas Tv Special Punjab

NCRB ਰਿਪੋਰਟ: ਪੰਜਾਬ ‘ਚ ਕੁੱਲ ਅਪਰਾਧ ਦਰ ਕੌਮੀ ਔਸਤ ਤੋਂ 40-50% ਘੱਟ, ਪਰ ਨਸ਼ਿਆਂ ਦੀ ਸਮੱਸਿਆ ਸਭ ਤੋਂ ਵੱਡੀ ਚੁਣੌਤੀ

ਮੁਹਾਲੀ : ਭਾਰਤ ਵਿੱਚ ਅਪਰਾਧ ਦੇ ਅੰਕੜਿਆਂ ਨੂੰ ਸਮਝਣ ਲਈ ਸਭ ਤੋਂ ਭਰੋਸੇਯੋਗ ਸਰੋਤ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ (NCRB) ਹੈ, ਜੋ ਹਰ ਸਾਲ ‘ਕ੍ਰਾਈਮ ਇਨ ਇੰਡੀਆ’ ਰਿਪੋਰਟ ਜਾਰੀ ਕਰਦਾ ਹੈ। ਇਹ ਰਿਪੋਰਟ ਅਪਰਾਧਾਂ ਨੂੰ ਪ੍ਰਤੀ ਲੱਖ ਅਬਾਦੀ ਦੇ ਹਿਸਾਬ ਨਾਲ ਮਾਪਦੀ ਹੈ, ਜਿਸ ਨੂੰ ‘ਅਪਰਾਧ ਦਰ’ ਕਿਹਾ ਜਾਂਦਾ ਹੈ। ਸਵਾਲ ਇਹ ਹੈ ਕਿ ਪੰਜਾਬ ਵਿੱਚ

Read More
India International Khaas Lekh Khalas Tv Special Sports

AI ਦਾ ਖ਼ਤਰਨਾਕ ਚਿਹਰਾ – ਫੋਟੋ ਨਾਲ ਛੇੜਛਾੜ ਹੋ ਜਾਵੇ ਤਾਂ ਕਿਵੇਂ ਬਚੀਏ?

ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ, 7 ਜਨਵਰੀ, 2026): ਐਲਨ ਮਸਕ ਦੇ AI ਚੈਟਬੋਟ ‘Grok’ ਨੇ ਇੱਕ ਅਜਿਹਾ ਸਕੈਂਡਲ ਖੜ੍ਹਾ ਕਰ ਦਿੱਤਾ ਹੈ, ਜਿਸ ਨੇ ਮਹਿਲਾਵਾਂ ਦੀ ਸੁਰੱਖਿਆ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਭਾਰਤੀ ਮਹਿਲਾ ਕ੍ਰਿਕੇਟ ਦੀ ਸਟਾਰ ਬੱਲੇਬਾਜ਼ ਪ੍ਰਤਿਕਾ ਰਾਵਲ ਵੀ ਇਸ ਦੀ ਤਾਜ਼ਾ ਸ਼ਿਕਾਰ ਹੋਈ ਹੈ। ਮਹਿਲਾ ਵਿਸ਼ਵ ਕੱਪ 2025 ਦੀ ਹੀਰੋ ਰਹੀ

Read More
India Khaas Lekh Khalas Tv Special Technology

ਮੌਤ ਨੂੰ ਮਾਤ ਦੇਣ ਵਾਲਾ ਯੰਤਰ! ਕੀ ‘Temple’ ਡਿਵਾਈਸ ਵਧਾਏਗਾ ਮਨੁੱਖੀ ਉਮਰ? ਕੀ ਹੈ Zomato ਦੇ ਮਾਲਕ ਦਾ ₹225 ਕਰੋੜ ਦਾ ਪ੍ਰੋਜੈਕਟ

ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ, 7 ਜਨਵਰੀ, 2026): ਅੱਜ-ਕੱਲ੍ਹ ਸੋਸ਼ਲ ਮੀਡੀਆ ਅਤੇ ਟੈਕਨਾਲੋਜੀ ਦੀ ਦੁਨੀਆ ਵਿੱਚ ਇੱਕ ਅਜੀਬ ਜਿਹੀ ਦਿੱਖ ਵਾਲਾ ਯੰਤਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਨੂੰ ਜ਼ੋਮੈਟੋ ਦੇ CEO ਦੀਪਿੰਦਰ ਗੋਇਲ ਅਕਸਰ ਪਹਿਨੇ ਹੋਏ ਨਜ਼ਰ ਆਉਂਦੇ ਹਨ। ਇਸ ਡਿਵਾਈਸ ਨੂੰ ‘ਟੈਂਪਲ’ (Temple) ਦਾ ਨਾਂ ਦਿੱਤਾ ਗਿਆ ਹੈ। ਜਿੱਥੇ ਗੋਇਲ ਇਸ ਨੂੰ ਮਨੁੱਖੀ

Read More
Khaas Lekh Khalas Tv Special Punjab

ਅੱਜ ਤੱਕ ਕਿਹੜੇ ਲੀਡਰ ਕਿਉਂ ਕੀਤੇ ਗਏ ਤਲਬ ? ਕਿਹੜੇ ਮੁੱਖ ਮੰਤਰੀ ਨੂੰ ਬੰਨ੍ਹਿਆ ਸੀ ਥਮਲੇ ਨਾਲ

ਅੰਮ੍ਰਿਤਸਰ :  ਮੀਰੀ ਅਤੇ ਪੀਰੀ ਦੇ ਸਿਧਾਂਤ ‘ਤੇ ਪੈਰਾ ਦੇਣ ਵਾਲੇ ਸਿੱਖ ਪੰਥ ਦੇ ਸਿਰਮੋਰ ਤਖ਼ਤ ਸ੍ਰੀ ਅਕਾਲ ਤਖਤ ‘ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਹੈ, ਪਰ ਉਹ ਪਹਿਲੇ ਮੁੱਖ ਮੰਤਰੀ ਨਹੀਂ ਹਨ ਜਿੰਨਾਂ ਨੂੰ ਸਿੱਖ ਪੰਥ ਦੀ ਮਰਿਆਦਾ ਅਤੇ ਫੈਸਲਿਆਂ ਖਿਲਾਫ਼ ਸ੍ਰੀ ਅਕਾਲ ਤਖਤ ਸਾਹਿਬ  ਤਲਬ ਕੀਤਾ ਗਿਆ ਹੋਵੇ। ਇਸ

Read More
Khaas Lekh Khalas Tv Special Punjab

ਸਾਲ 2025 ‘ਚ ਮਾਨ ਸਰਕਾਰ ਨੇ ਰਗੜੇ ਇਹ ਭ੍ਰਿਸ਼ਟਾਚਾਰੀ ਅਫ਼ਸਰ

ਮੁਹਾਲੀ : ਸਾਲ 2025 ਪੰਜਾਬ ਪੁਲਿਸ ਵਿਭਾਗ ਲਈ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਮੁਸ਼ਕਲਾਂ ਭਰਿਆ ਰਿਹਾ। ਭਗਵੰਤ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਤੇਜ਼ ਕੀਤਾ, ਜਿਸ ਕਾਰਨ ਕਈ ਅਧਿਕਾਰੀ ਫੜੇ ਗਏ ਜਾਂ ਬਰਖ਼ਾਸਤ ਕੀਤੇ ਗਏ। ਪਰ ਸਹੀ ਗਿਣਤੀ ਜਾਣਨ ਲਈ ਅਧਿਕਾਰਤ ਰਿਪੋਰਟ ਦੀ ਉਡੀਕ ਕਰਨੀ ਪਵੇਗੀ। ਨਿਊਜ਼ ਰਿਪੋਰਟਾਂ ਤੇ ਵਿਜੀਲੈਂਸ ਬਿਊਰੋ ਦੇ ਮਹੀਨੇਵਾਰ ਬਿਆਨਾਂ ਤੋਂ

Read More
Khaas Lekh Khalas Tv Special Punjab

ਪੰਜਾਬ ਵਿੱਚ ਫ਼ਰਜ਼ੀ ਏਜੰਟਾਂ ਵੱਲੋਂ ਕੀਤੀ ਜਾ ਰਹੀ ਧੋਖਾਧੜੀ, ਸਰਕਾਰ ਨੇ ਕੱਸਿਆ ਸ਼ਿਕੰਜ਼ਾ

ਪੰਜਾਬ ਵਿੱਚ ਵਿਦੇਸ਼ ਜਾਣ ਦੇ ਸੁਪਨੇ ਵੇਖਣ ਵਾਲੇ ਨੌਜਵਾਨਾਂ ਲਈ ਫ਼ਰਜ਼ੀ ਟਰੈਵਲ ਏਜੰਟਾਂ ਵੱਲੋਂ ਧੋਖਾਧੜੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਹਰ ਸਾਲ ਹਜ਼ਾਰਾਂ ਲੋਕ ਇਨ੍ਹਾਂ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਲੱਖਾਂ ਰੁਪਏ ਗਵਾ ਲੈਂਦੇ ਹਨ ਅਤੇ ਵਿਦੇਸ਼ ਪਹੁੰਚ ਕੇ ਵੀ ਮੁਸੀਬਤਾਂ ਦਾ ਸਾਹਮਣਾ ਕਰਦੇ ਹਨ। ਇਹ ਧੋਖਾਧੜੀ ਮੁੱਖ ਤੌਰ ਤੇ ਇਮੀਗ੍ਰੇਸ਼ਨ ਵੀਜ਼ਾ, ਵਿਦਿਆਰਥੀ

Read More
Khaas Lekh Khalas Tv Special Punjab

ਫਰੀਦਕੋਟ ਦੇ ਸੁਖਾਂਵਾਲਾ ਵਿੱਚ ਨੌਜਵਾਨ ਦੇ ਕਤਲ ਦੇ ਮਾਮਲੇ ਦਾ ਸੱਚ ਆਇਆ ਸਾਹਮਣੇ…..

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਾਂਵਾਲਾ ਵਿੱਚ ਹੋਏ ਗੁਰਵਿੰਦਰ ਸਿੰਘ (ਉਮਰ ਲਗਭਗ 30 ਸਾਲ) ਦੇ ਕਤਲ ਦੀ ਜਾਂਚ ਵਿੱਚ ਪੁਲਿਸ ਨੇ ਕਈ ਖੁਲਾਸੇ ਕੀਤੇ ਹਨ। ਇਹ ਕਤਲ ਉਸ ਦੀ ਪਤਨੀ ਰੁਪਿੰਦਰ ਕੌਰ ਤੇ ਉਸ ਦੇ ਪ੍ਰੇਮੀ ਹਰਕੰਵਲ ਸਿੰਘ ਨੇ ਮਿਲ ਕੇ ਕੀਤਾ। ਪਹਿਲਾਂ ਰੁਪਿੰਦਰ ਨੇ ਪਤੀ ਨੂੰ ਖਾਣੇ ਵਿੱਚ ਜ਼ਹਿਰ ਮਿਲਾ ਕੇ ਦਿੱਤੀ, ਪਰ ਜਦੋਂ ਜ਼ਹਿਰ

Read More
India Khaas Lekh Khalas Tv Special

ਦਿੱਲੀ ‘ਚ ਇਸ ਸਾਲ 13,000 ਔਰਤਾਂ ਲਾਪਤਾ, ਮਰਦਾਂ ਦੀ ਗਿਣਤੀ ਵੀ ਹੈਰਾਨ ਕਰ ਦੇਣ ਵਾਲੀ

ਦਿੱਲੀ ਪੁਲਿਸ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਇਸ ਸਾਲ 15 ਨਵੰਬਰ ਤੱਕ ਕੁੱਲ 21,591 ਲੋਕ ਲਾਪਤਾ ਹੋਏ ਹਨ। ਇਨ੍ਹਾਂ ਵਿੱਚ 13,072 ਔਰਤਾਂ ਤੇ ਕੁੜੀਆਂ (ਲਗਭਗ 60.6%) ਅਤੇ 8,519 ਪੁਰਸ਼ ਸ਼ਾਮਲ ਹਨ। ਯਾਨੀ ਲਾਪਤਾ ਹੋਣ ਵਾਲਿਆਂ ਵਿੱਚ ਔਰਤਾਂ ਦੀ ਗਿਣਤੀ ਪੁਰਸ਼ਾਂ ਨਾਲੋਂ ਕਾਫ਼ੀ ਜ਼ਿਆਦਾ ਹੈ। ਸਿਰਫ਼ ਇੱਕ ਮਹੀਨੇ ਵਿੱਚ (15 ਅਕਤੂਬਰ ਤੋਂ 15 ਨਵੰਬਰ) ਹੀ 1,909

Read More
Khalas Tv Special Punjab

CGWB ਰਿਪੋਰਟ ਦਾ ਖੁਲਾਸਾ, ਪੰਜਾਬ ਦੇ 62% ਭੂਮੀਗਤ ਪਾਣੀ ਦੇ ਨਮੂਨਿਆਂ ਵਿੱਚ ਯੂਰੇਨੀਅਮ

ਜਲ ਸ਼ਕਤੀ ਮੰਤਰਾਲੇ ਦੇ ਕੇਂਦਰੀ ਭੂਮੀਗਤ ਪਾਣੀ ਬੋਰਡ (CGWB) ਵੱਲੋਂ ਜਾਰੀ ਸਾਲਾਨਾ ਰਿਪੋਰਟ 2025 ਵਿੱਚ ਭਾਰਤ ਦੇ ਭੂਜਲ ਦੀ ਗੁਣਵੱਤਾ ਬਾਰੇ ਚਿੰਤਾਜਨਕ ਤੱਥ ਸਾਹਮਣੇ ਆਏ ਹਨ। ਪੰਜਾਬ ਦੇਸ਼ ਵਿੱਚ ਸਭ ਤੋਂ ਵੱਧ ਯੂਰੇਨੀਅਮ ਪ੍ਰਦੂਸ਼ਿਤ ਸੂਬਾ ਬਣ ਗਿਆ ਹੈ। ਮਾਨਸੂਨ ਤੋਂ ਬਾਅਦ 62.50% ਨਮੂਨਿਆਂ ਵਿੱਚ ਯੂਰੇਨੀਅਮ 30 ਪੀ.ਪੀ.ਬੀ. (ਸੁਰੱਖਿਅਤ ਹੱਦ) ਤੋਂ ਵੱਧ ਪਾਇਆ ਗਿਆ, ਜੋ ਮਾਨਸੂਨ

Read More
Khaas Lekh Khalas Tv Special Punjab

ਜੇਕਰ ਚੰਡੀਗੜ੍ਹ ਦਾ ਦਰਜਾ ਬਦਲਿਆ ਜਾਂਦਾ ਹੈ ਤਾਂ ਕੀ ਹੋਵੇਗਾ…

ਕੇਂਦਰ ਸਰਕਾਰ 1 ਤੋਂ 19 ਦਸੰਬਰ 2025 ਦੇ ਸਰਦ ਰੁਤ ਸੈਸ਼ਨ ਵਿੱਚ ਚੰਡੀਗੜ੍ਹ ਦੀ ਪ੍ਰਸ਼ਾਸਕੀ ਸਥਿਤੀ ਬਦਲਣ ਲਈ ਇੱਕ ਮਹੱਤਵਪੂਰਨ ਸੋਧ ਬਿੱਲ ਪੇਸ਼ ਕਰਨ ਜਾ ਰਹੀ ਹੈ। ਇਸ ਬਿੱਲ ਨਾਲ ਚੰਡੀਗੜ੍ਹ ਨੂੰ ਸੰਵਿਧਾਨ ਦੀ ਧਾਰਾ 239 ਤੋਂ ਹਟਾ ਕੇ ਧਾਰਾ 240 ਅਧੀਨ ਲਿਆਂਦਾ ਜਾਵੇਗਾ, ਜਿਸ ਨਾਲ ਇਹ ਪੂਰਨ ਰੂਪ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਬਣ ਜਾਵੇਗਾ।

Read More