‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖ ਅੱਜ 31 ਅਗਸਤ ਨੂੰ ਨਵੇਂ ਦਿਸ਼ਾ ਨਿਰਦੇਸ਼ ਨੂੰ ਜਾਰੀ ਕੀਤਾ ਹੈ। ਇਨ੍ਹਾਂ ਨਵੇਂ ਨਿਰਦੇਸ਼ਾ ਮੁਤਾਬਿਕ ਹੁਣ ਪੰਜਾਬ ‘ਚ ਹੁਣ:-

1 – ਵੀਕੈਂਡ ਲਾਕਡਾਊਨ ਤੇ ਨਾਈਟ ਕਰਫਿਊ ਪਹਿਲਾਂ ਵਾਂਗ ਹੀ ਜਾਰੀ ਰਹੇਗਾ।
2 – 1 ਸਤੰਬਰ ਤੋਂ 30 ਸਤੰਬਰ ਤੱਕ ਅਨਲਾਕ-4 ਜਾਰੀ ਰਹੇਗਾ।
3 – ਪੁਲਿਸ ਨੂੰ ਸਖ਼ਤੀ ਨਾਲ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਆਦੇਸ਼।
4 – ਸੂਬੇ ‘ਚ ਧਰਨੇ, ਮੀਟਿੰਗਾਂ, ਧਾਰਮਕ, ਤੇ ਰਾਜਨੀਤਿਕ ਆਦਿ ਵੱਡੇ ਇਕੱਠਾ ਉੱਤੇ ਰੋਕ ਜਾਰੀ ਰਹੇਗੀ।
5 – ਵਿੱਦਿਅਕ ਅਧਾਰੇ ਫਿਲਹਾਲ ਬੰਦ ਰਹਿਣਗੇ।

Leave a Reply

Your email address will not be published. Required fields are marked *