‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਜਹਾਜ਼ ਨਿਰਮਾਤਾ ਬੋਇੰਗ ਨੇ ਆਪਣੇ ਇੱਕ ਜਹਾਜ਼ ਦੇ ਇੰਜਣ ਵਿੱਚ ਖਰਾਬੀ ਆਉਣ ਤੋਂ ਬਾਅਦ ਦੁਨੀਆ ਭਰ ‘ਚ ਦਰਜਨਾਂ 777 ਜਹਾਜ਼ਾਂ ਨੂੰ ਇਸਤੇਮਾਲ ਨਾ ਕਰਨ ਦੀ ਹਦਾਇਤ ਦਿੱਤੀ ਹੈ। ਬੋਇੰਗ ਨੇ ਕਿਹਾ ਕਿ ਕੁੱਲ 128 ਜਹਾਜ਼, ਜਿਨ੍ਹਾਂ ਵਿੱਚ ਡੈਨਵਰ ਜਹਾਜ਼ ਵਾਲਾ ਇੰਜਣ ਹੈ, ਉਸਨੂੰ ਰੋਕਣਾ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਾਂਚ ਅਜੇ ਜਾਰੀ ਹੈ।

Related Post
International, Manoranjan, Punjab
ਅਰਬ ਰੈਪਰ ਫਲਿੱਪਾਰਾਚੀ ਨਿਕਲਿਆ ਪੰਜਾਬੀ ਰੈਪਰ ਪਰਮ ਦਾ ਫੈਨ,
December 15, 2025
