ਨਿਰਭਯਾ ਦੇ ਬਲਾਤਕਾਰੀਆਂ ਦੀ ਫਾਂਸੀ ਮੁੜ ਤੋਂ ਅੱਜ ਫੇਰ ਟਲ ਗਈ ਹੈ। ਪਟਿਆਲਾ ਹਾਊਸ ਕੋਰਟ ਨੇ ਅਗਲੇ ਹੁਕਮਾਂ ਤੱਕ ਰੋਕ ਫਾਂਸੀ ਨੂੰ ਟਾਲ ਦਿੱਤਾ ਹੈ। ਫਾਂਸੀ ਕਲ੍ਹ 3 ਮਾਰਚ ਨੂੰ ਸਵੇਰੇ 6 ਵਜੇ ਦਿੱਤੀ ਜਾਣੀ ਸੀ। ਹੁਣ ਤੱਕ ਬਲਾਤਕਾਰੀਆਂ ਦੀ ਫਾਂਸੀ ਚੌਥੀ ਵਾਰ ਟਾਲੀ ਗਈ ਹੈ। ਪਹਿਲਾ 22 ਜਨਵਰੀ, ਫਿਰ 1 ਫਰਵਰੀ ਤੇ ਹੁਣ 3 ਮਾਰਚ ਨੂੰ ਵੀ ਫਾਂਸੀ ‘ਤੇ ਰੋਕ ਲਗਾ ਦਿੱਤੀ। ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ, ਦੇਸ਼ ਦਾ ਸਾਰਾ ਸਿਸਟਮ ਨਾਕਾਮ ਹੈ।

Related Post
India, International, Punjab, Religion, Video
ਵਰਜੀਨੀਆ ਅੱਗ ਕਾਂਡ ‘ਚ ਪ੍ਰਬੰਧਕਾਂ ‘ਤੇ ਕਿਉਂ ਉੱਠ ਰਹੇ
July 28, 2026
