The Khalas Tv Blog Punjab ਸੰਗਰੂਰ ‘ਚ ਨੌਜਵਾਨ ਦਾ ਗੋ ਲੀਆਂ ਮਾ ਰ ਕੇ ਕੀਤਾ ਕਤ ਲ
Punjab

ਸੰਗਰੂਰ ‘ਚ ਨੌਜਵਾਨ ਦਾ ਗੋ ਲੀਆਂ ਮਾ ਰ ਕੇ ਕੀਤਾ ਕਤ ਲ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਗੋ ਲੀਆਂ ਮਾ ਰ ਕੇ ਹੱ ਤਿਆ ਕਰਨ ਦੀਆਂ ਘਟ ਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਇਸੇ ਦੌਰਾਨ ਸੰਗਰੂਰ ਵਿਚ ਇਕ ਨੌਜ ਵਾਨ ਦਾ ਗੋ ਲੀ ਮਾ ਰ ਕੇ ਕਤ ਲ ਕਰ ਦਿੱਤਾ ਗਿਆ। ਮ੍ਰਿ ਤਕ ਦੀ ਪਛਾਣ ਕਮਲਦੀਪ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਕਮਲਦੀਪ ਬੀਤੀ ਰਾਤ ਘਰ ਦੇ ਬਾਹਰ ਸੈਰ ਕਰਨ ਗਿਆ ਸੀ। ਨੌਜਵਾਨ ਹਮ ਲਾਵ ਰਾਂ ਨੇ ਖੁਦ ਹੀ ਉਸ ਨੂੰ ਆਪਣੇ ਘਰ ਬੁਲਾਇਆ ਸੀ ਅਤੇ ਸਿਰ ‘ਚ ਗੋ ਲੀ ਮਾ ਰ ਕੇ ਕ ਤਲ ਕਰ ਦਿੱਤਾ ਸੀ | ਉਸਨੂੰ ਨਾਲ ਲੱਗਦੇ ਮਕਾਨ ਦੀ ਛੱਤ ਤੋਂ ਚਾਰ ਹਮ ਲਾਵਰਾਂ ਨੇ ਸਿਰ ‘ਤੇ ਗੋ ਲੀ ਮਾ ਰ ਦਿੱਤੀ । ਚਾਰ ਹਮਲਾ ਵਰਾਂ ਵਿੱਚੋਂ ਇੱਕ ਨੂੰ ਪੁ ਲਿਸ ਨੇ ਫੜ ਲਿਆ ਹੈ ਅਤੇ ਤਿੰਨ ਹਮ ਲਾਵਰ ਅਜੇ ਵੀ ਹਥਿ ਆਰਾਂ ਸਮੇਤ ਫਰਾਰ ਹਨ। ਪੁਲਿਸ ਮੁਤਾਬਕ ਇਹ ਹਥਿ ਆਰ ਨਜਾ ਇਜ਼ ਹੋ ਸਕਦਾ ਹੈ, ਪੁਲਿਸ ਪੂਰੇ ਮਾਮਲੇ ਦੀ ਗੰ ਭੀਰਤਾ ਨਾਲ ਜਾਂਚ ਕਰ ਰਹੀ ਹੈ।

Exit mobile version