The Khalas Tv Blog Video ਮਹਾਰਾਜਾ ਹਰੀ ਸਿੰਘ ਨੇ ਕਿਉਂ ਲਾਈ ਸੀ ਜੰਮੂ ਕਸ਼ਮੀਰ ‘ਚ ਧਾਰਾ-370
Video

ਮਹਾਰਾਜਾ ਹਰੀ ਸਿੰਘ ਨੇ ਕਿਉਂ ਲਾਈ ਸੀ ਜੰਮੂ ਕਸ਼ਮੀਰ ‘ਚ ਧਾਰਾ-370

Why did Maharaja Hari Singh impose Article-370 in Jammu and Kashmir?

ਮਹਾਰਾਜਾ ਹਰੀ ਸਿੰਘ ਨੇ ਕਿਉਂ ਲਾਈ ਸੀ ਜੰਮੂ ਕਸ਼ਮੀਰ 'ਚ ਧਾਰਾ-370 । KHALAS TV

ਨੈਸ਼ਨਲ ਕਾਨਫਰੰਸ ਦੇ ਸੁਪਰੀਮੋ ਫਾਰੂਕ ਅਬਦੁੱਲਾ( Farooq Abdullah) ਨੇ ਸੋਮਵਾਰ ਨੂੰ ਕਿਹਾ ਕਿ ਅਸੀਂ  ਧਾਰਾ 370 ਨਹੀਂ ਲੈ ਕੇ ਆਏ। ਇਸ ਨੂੰ ਮਹਾਰਾਜਾ ਹਰੀ ਸਿੰਘ ਨੇ ਲਾਗੂ ਕੀਤਾ ਸੀ। ਉਹ ਸੂਬੇ ਦੇ ਲੋਕਾਂ ਦੀਆਂ ਜ਼ਮੀਨਾਂ ਖੋਹਣ ਦੇ ਡਰੋਂ ਚਿੰਤਤ ਸਨ।

ਫਾਰੂਕ ਅਬਦੁੱਲਾ ਨੇ ਕਿਹਾ, ‘ਅਸੀਂ ਧਾਰਾ 370 ਨਹੀਂ ਲੈ ਕੇ ਆਏ। ਇਸ ਨੂੰ ਲਿਆਉਣ ਵਾਲੇ ਮਹਾਰਾਜ ਹਰੀ ਸਿੰਘ ਸਨ, ਜਿਨ੍ਹਾਂ ਨੇ ਇਸ ਨੂੰ ਸਾਲ 1947 ਵਿਚ ਲਾਗੂ ਕੀਤਾ ਸੀ। ਇਸ ਨੂੰ ਲਾਗੂ ਕਰਨ ਦਾ ਕਾਰਨ ਇਹ ਸੀ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਲੋਕ ਜੰਮੂ-ਕਸ਼ਮੀਰ ਆ ਕੇ ਗਰੀਬ ਲੋਕਾਂ ਤੋਂ ਮਹਿੰਗੇ ਭਾਅ ਦੀਆਂ ਜ਼ਮੀਨਾਂ ਖਰੀਦ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਦਿੱਤਾ। ਇਹ ਸਭ ਧਾਰਾ 370 ਕਾਰਨ ਹੀ ਹੋ ਸਕਦਾ ਹੈ।’

Exit mobile version