The Khalas Tv Blog Punjab ਕੋੌਣ ਹੈ ਕੈਪਟਨ ਦੇ ਮੁਫ਼ਤ ਸਮਾਰਟ ਫੋਨ ਲੈਣ ਦਾ ਹੱਕਦਾਰ ‘ਤੇ ਕਿਵੇ ਮਿਲਣਗੇ !
Punjab

ਕੋੌਣ ਹੈ ਕੈਪਟਨ ਦੇ ਮੁਫ਼ਤ ਸਮਾਰਟ ਫੋਨ ਲੈਣ ਦਾ ਹੱਕਦਾਰ ‘ਤੇ ਕਿਵੇ ਮਿਲਣਗੇ !

‘ਦ ਖ਼ਾਲਸ ਬਿਊਰੋ:- ਅੱਜ ਸੂਬੇ ਭਰ ‘ਚ  ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਸਕੂਲ ਦੇ 12 ਵੀਂ ਜਮਾਤ ਦੇ ਵਿਦਿਆਰਥੀ ਅਤੇ ਵਿਦਿਆਥਣਾਂ ਨੂੰ ਸਮਾਰਟ ਫੋਨ ਵੰਡੇ ਜਾਣਗੇ, ਹੁਣ ਜਾਨਣਾ ਜਰੂਰੀ ਹੈ ਕਿ ਇਹ ਸਮਾਰਟ ਫੋਨ ਵਿਦਿਆਰਥੀ ਨੂੰ ਕਿਵੇਂ ਅਤੇ ਕਿੱਥੋਂ ਮਿਲਣਗੇ?

 

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਾਰੇ ਜਿਲ੍ਹਿਆਂ ਦੇ DC ਅਫਸਰਾਂ ਨੂੰ ਚਿੱਠੀ ਭੇਜੀ ਗਈ ਹੈ ਕਿ ਜਿਸ ਵਿੱਚ ਲਿਖਿਆ ਕਿ DC ਅਫਸਰ ਆਪਣੇ ਜਿਲ੍ਹੇ ਦੇ ਸਿੱਖਿਆ ਵਿਭਾਗਾਂ ਨਾਲ ਮਿਲ ਕੇ ਇਹ ਸਮਾਰਟ ਫੋਨ ਵੰਡਣਗੇ, ਫੋਨ ਹਾਸਿਲ ਕਰਨ ਲਈ ਵਿਦਿਆਰਥੀ ਆਪਣੇ ਅਧਿਆਪਕਾਂ ਸਮੇਤ ਸਕੂਲ ਦੇ ਪ੍ਰਿੰਸੀਪਲ ਨੂੰ ਮਿਲ ਸਕਦੇ ਹਨ।

 

ਕੋਰੋਨਾ ਦਾ ਧਿਆਨ ਰੱਖਦੇ ਹੋਏ ਹਰ ਸਬੰਧਤ ਸ਼ਹਿਰ ਜਾਂ ਜ਼ਿਲ੍ਹੇ ਤੋਂ 15 ਵਿਦਿਆਰਥੀਆਂ ਤੱਕ ਨੂੰ ਬੁਲਾ ਕੇ ਸਮਾਰਟਫੋਨ ਦਿੱਤੇ ਜਾਣਗੇ।

Exit mobile version