The Khalas Tv Blog Lok Sabha Election 2024 13 ਲੋਕ ਸਭਾ ਸੀਟਾਂ ‘ਤੇ 3 ਵਜੇ ਤੱਕ ਕਿੰਨੀ ਫੀਸਦੀ ਪਈ ਵੋਟ
Lok Sabha Election 2024 Punjab

13 ਲੋਕ ਸਭਾ ਸੀਟਾਂ ‘ਤੇ 3 ਵਜੇ ਤੱਕ ਕਿੰਨੀ ਫੀਸਦੀ ਪਈ ਵੋਟ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। 3 ਵਜੇ ਤੱਕ ਵੋਟਿੰਗ  46.38%  ਹੋਈ ਹੈ।

  • ਅੰਮ੍ਰਿਤਸਰ – 41.74%
  • ਸ੍ਰੀ ਆਨੰਦਪੁਰ ਸਾਹਿਬ – 47.14%
  • ਬਠਿੰਡਾ – 48.95%
  • ਫਰੀਦਕੋਟ – 45.16%
  • ਸ੍ਰੀ ਫਤਹਿਗੜ੍ਹ ਸਾਹਿਬ – 45.55%
  • ਫਿਰੋਜ਼ਪੁਰ – 48.55 %
  • ਗੁਰਦਾਸਪੁਰ – 49.10 %
  • ਹੁਸ਼ਿਆਰਪੁਰ – 44.65%
  • ਜਲੰਧਰ – 45.66%
  • ਖਡੂਰ ਸਾਹਿਬ – 46.54%
  • ਲੁਧਿਆਣਾ – 43.82%
  • ਪਟਿਆਲਾ – 48.93%
  • ਸੰਗਰੂਰ – 46.84%

ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਿਆਂ ’ਚ 3 ਵਜੇ ਤੱਕ ਵੋਟ ਫ਼ੀਸਦ
1. ਅਜਨਾਲਾ – 48.45%
2. ਅੰਮ੍ਰਿਤਸਰ ਸੈਂਟਰਲ – 39.73%
3. ਅੰਮ੍ਰਿਤਸਰ ਪੂਰਵੀ – 41.10%
4. ਅੰਮ੍ਰਿਤਸਰ ਉੱਤਰੀ – 41.92%5. ਅੰਮ੍ਰਿਤਸਰ ਦੱਖਣੀ – 34.70%
6. ਅੰਮ੍ਰਿਤਸਰ ਪੱਛਮੀ – 36.89 %
7. ਅਟਾਰੀ – 41.30%
8. ਮਜੀਠਾ – 46.60%
9. ਰਾਜਾਸਾਂਸੀ – 46.00%

 

ਸ੍ਰੀ ਆਨੰਦਪੁਰ ਸਾਹਿਬ ਲੋਕਸਭਾ ਅਧੀਨ ਵਿਧਾਨਸਭਾ ਹਲਕਿਆਂ ‘ਚ 3 ਵਜੇ ਤੱਕ ਵੋਟ ਫ਼ੀਸਦ

1. ਸ੍ਰੀ ਆਨੰਦਪੁਰ ਸਾਹਿਬ – 52.40%
2. ਬਲਾਚੌਰ – 49.31%
3. ਬੰਗਾ – 47%
4. ਚਮਕੌਰ ਸਾਹਿਬ – 49.40%
5. ਗੜਸ਼ੰਕਰ – 47.09%
6. ਖਰੜ – 44%
7. ਨਵਾਂ ਸ਼ਹਿਰ – 46.23%
7. ਰੂਪ ਨਗਰ – 48.80%
8. SAS ਨਗਰ – 43%

 

ਬਠਿੰਡਾ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ’ਚ 3 ਵਜੇ ਤੱਕ ਵੋਟ ਫ਼ੀਸਦ

1. ਬਠਿੰਡਾ ਪੇਂਡੂ – 48.20%
2. ਬਠਿੰਡਾ ਸ਼ਹਿਰੀ – 47.30 %
3. ਭੁਚੋਮੰਡੀ – 47.68%
4. ਬੁਢਲਾਡਾ – 51 %
5. ਲੰਬੀ – 51.25%
6. ਮਾਨਸਾ – 47.19%
7. ਮੌੜ – 48%
8. ਸਰਦੂਲਗੜ੍ਹ – 52.52%
9. ਤਲਵੰਡੀ ਸਾਬੋਂ – 47%

 

ਫਰੀਦਕੋਟ ਲੋਕਸਭਾ ਅਧੀਨ ਵਿਧਾਨਸਭਾ ਹਲਕਿਆਂ ’ਚ 3 ਵਜੇ ਤੱਕ ਵੋਟ ਫ਼ੀਸਦ

1. ਬਾਘਾ ਪੁਰਾਣਾ – 44%
2. ਧਰਮਕੋਟ – 46.38%
3. ਫਰੀਦਕੋਟ – 44.60%
4. ਗਿੱਦੜਬਾਹਾ – 53.68%
5. ਜੈਤੋਂ – 48.80%
6. ਕੋਟਕਪੂਰਾ – 47.79%
7. ਮੋਗਾ – 33.40%
8. ਨਿਹਾਲ ਸਿੰਘ ਵਾਲਾ – 43.52%
9. ਰਾਮਪੁਰਾ ਫੂਲ – 47.87%

 

ਸ੍ਰੀ ਫਤਹਿਗੜ੍ਹ ਸਾਹਿਬ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ’ਚ 3 ਵਜੇ ਤੱਕ ਵੋਟ ਫ਼ੀਸਦ

1. ਅਮਰਗੜ੍ਹ – 47.63%
2. ਅਮਲੋਹ – 48.80%
3. ਬੱਸੀ ਪਠਾਣਾ – 47.53%
4. ਸ੍ਰੀ ਫਤਹਿਗੜ੍ਹ ਸਾਹਿਬ – 48%
5. ਖੰਨਾ – 45%
6. ਪਾਇਲ – 47.50%
7. ਰਾਏਕੋਟ – 44%
8. ਸਾਹਨੇਵਾਲ – 39.50%
9. ਸਮਰਾਲਾ – 46.40%

 

ਫਿਰੋਜ਼ਪੁਰ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 3 ਵਜੇ ਤੱਕ ਦਾ ਵੋਟ ਫ਼ੀਸਦ

1. ਅਬੋਹਰ – 44.04%
2. ਬੱਲੂਆਣਾ – 48.50%
3. ਫਾਜ਼ਿਲਕਾ – 54.50%
4. ਫਿਰੋਜ਼ਪੁਰ ਸਿਟੀ – 42%5. ਫਿਰੋਜ਼ਪੁਰ ਪੇਂਡੂ – 46%
6. ਗੁਰੂ ਹਰਿਸਹਾਏ – 53%
7. ਜਲਾਲਾਬਾਦ – 55.30%
8. ਮਲੋਟ – 50.60%
9. ਮੁਕਤਸਰ – 48.5%

 

ਗੁਰਦਾਸਪੁਰ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ’ਚ 3 ਵਜੇ ਤੱਕ ਦਾ ਵੋਟ ਫ਼ੀਸਦ

1. ਬਟਾਲਾ – 44.42%
2. ਭੋਹਾ – 54.70%
3. ਡੇਰਾ ਬਾਬਾ ਨਾਨਕ – 51.10%
4. ਦੀਨਾ ਨਗਰ – 50.70
5. ਫਤਹਿਗੜ੍ਹ ਚੂੜੀਆਂ – 48.40%
6. ਗੁਰਦਾਸਪੁਰ – 41.74%
7. ਪਠਾਨਕੋਟ – 52.10%
8. ਕਾਦੀਆਂ – 47.93%
9. ਸੁਜਾਨਪੁਰ – 51%

 

ਹੁਸ਼ਿਆਰਪੁਰ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 3 ਵਜੇ ਤੱਕ ਦਾ ਵੋਟ ਫ਼ੀਸਦ

1. ਭੁਲੱਥ – 42%
2. ਚੱਬੇਵਾਲ – 40.65%
3. ਦਸੂਹਾ – 47.32%
4. ਹੁਸ਼ਿਆਰਪੁਰ – 47.70%
5. ਮੁਕੇਰੀਆ – 46%
6. ਫਗਵਾੜਾ – 42.20%
7. ਸ਼ਾਮ ਚੌਰਾਸੀ – 47.70%
8. ਸ੍ਰੀ ਹਰਗੋਬਿੰਦਪੁਰ – 40.29%
9. ਟਾਂਡਾ ਉੜਮੁੜ – 47.45%

ਜਲੰਧਰ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ’ਚ 3 ਵਜੇ ਤੱਕ ਦਾ ਵੋਟ ਫ਼ੀਸਦ

1. ਆਦਮਪੁਰ – 46.20%
2. ਜਲੰਧਰ ਕੈਂਟ – 44.48%
3. ਜਲੰਧਰ ਕੇਂਦਰੀ – 44.50%
4. ਜਲੰਧਰ ਉੱਤਰੀ – 48%
5. ਜਲੰਧਰ ਪੱਛਮੀ – 48.70%
6. ਕਰਤਾਰਪੁਰ – 46%
7. ਨਕੋਦਰ – 44.75%
8. ਫਿਲੌਰ – 45.90%

 

ਖਡੂਰ ਸਾਹਿਬ ਲੋਕ ਸਭਾ ਅਧੀਨ ਵਿਧਾਨ ਸਬਾ ਹਲਕਿਆਂ ‘ਚ 3 ਵਜੇ ਤਕ ਵੋਟ ਫ਼ੀਸਦ

1. ਬਾਬਾ ਬਕਾਲਾ – 42.99%
2. ਜੰਡਿਆਲਾ – 47%
3. ਕਪੂਰਥਲਾ – 43.37%
4. ਖਡੂਰ ਸਾਹਿਬ – 46.30%
5. ਖੇਮਕਰਨ – 47%
6. ਪੱਟੀ – 49%
7. ਸੁਲਤਾਨਪੁਰ ਲੋਧੀ – 47.57%
8. ਤਰਨਤਾਰਨ – 42.50%
9. ਜੀਰਾ – 53%

 

ਲੁਧਿਆਣਾ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 3 ਵਜੇ ਤੱਕ ਦੀ ਵੋਟਿੰਗ

1. ਆਤਮ ਨਗਰ – 43%
2. ਦਾਖਾ – 43.20%
3. ਗਿੱਲ – 43%
4. ਜਗਰਾਓਂ – 41.89%
5. ਲੁਧਿਆਣਾ ਸੈਂਟਰਲ – 47.80%
6. ਲੁਧਿਆਣਾ ਪੂਰਵੀ – 47%
7. ਲੁਧਿਆਣਾ ਉੱਤਰੀ – 47.99%
8. ਲੁਧਿਆਣਾ ਦੱਖਣੀ – 40.75%
9. ਲੁਧਿਆਣਾ ਪੱਛਮੀ – 40.30%

ਪਟਿਆਲਾ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 3 ਵਜੇ ਤੱਕ ਦਾ ਵੋਟ ਪ੍ਰਤੀਸ਼ਤ

1. ਡੇਰਾਬੱਸੀ – 51.20%
2. ਗਨੌਰ – 48..30%
3. ਨਾਭਾ – 49%
4. ਪਟਿਆਲਾ – 50.32%
5. ਪਟਿਆਲਾ ਪੇਂਡੂ – 46.40%
6. ਰਾਜਪੁਰਾ – 49.30%
7. ਸਮਾਣਾ – 50%
8. ਸਨੌਰ – 48.50%
9. ਸ਼ੁਤਰਾਨਾ – 46.79%

 

ਸੰਗਰੂਰ ‘ਚ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਿਆਂ ‘ਚ 3 ਵਜੇ ਤੱਕ ਦਾ ਵੋਟ ਫ਼ੀਸਦ
1. ਬਰਨਾਲਾ – 43.99%
2. ਭਦੌੜ – 44.66%
3. ਧੂਰੀ – 45.36%
4. ਦਿੜ੍ਹਬਾ – 50%
5. ਲਹਿਰਾਗਾਗਾ – 51%
6. ਮਲੇਰਕੋਟਲਾ – 51%
7. ਮਿਹਰ ਕਲਾਂ – 44%
8. ਸੰਗਰੂਰ – 44.63%
9. ਸੁਨਾਮ – 46.81%

Exit mobile version