The Khalas Tv Blog Punjab ਵੋਟ ਪਾਉਣ ਗਏ ਵੋਟਰ ਨੂੰ ਬੂਥ ‘ਤੇ ਪਿਆ ਦਿਲ ਦਾ ਦੌਰਾ, ਹੋਈ ਮੌਤ
Punjab

ਵੋਟ ਪਾਉਣ ਗਏ ਵੋਟਰ ਨੂੰ ਬੂਥ ‘ਤੇ ਪਿਆ ਦਿਲ ਦਾ ਦੌਰਾ, ਹੋਈ ਮੌਤ

ਦ ਖ਼ਾਲਸ ਬਿਊਰੋ : ਜਿੱਥੇ ਪੰਜਾਬ ਚੋਣਾਂ ਵਿੱਚ ਵੋਟਰਾਂ ਵਿੱਚ ਭਾਰੀ ਉਤਸ਼ਾਹ ਵਿਖਾਈ ਦੇ ਰਿਹਾ ਹੈ । ਉਥੇ ਹੀ ਖੰਨਾ ਚ ਵੋਟ ਪਾਉਣ ਗਏ ਸੇਵਾਮੁਕਤ ਮਾਸਟਰ ਦੀਵਾਨ ਚੰਦ  ਨੂੰ ਪੋਲਿੰਗ ਬੂਥ ਉਪਰ ਦਿਲ ਦਾ ਦੌ ਰਾ ਪੈ ਗਿਆ। ਜਿਸ ਕਰਨ ਉਹਨਾਂ ਦੀ ਵੋਟ ਪਾਉਣ ਸਮੇਂ ਹੀ ਮੌ ਤ ਹੋ ਗਈ। ਦੀਵਾਨ ਚੰਦ ਏ ਐਸ ਮਾਡਰਨ ਸਕੂਲ ‘ਚ ਬਣੇ ਬੂਥ ਨੰਬਰ 121 ਤੇ ਬੂਥ ਪਾਉਣ ਗਏ ਸੀ। ਹਸਪਤਾਲ ‘ਚ ਲਿਜਾਣ ਤੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿ ਤਕ ਐਲਾਨ ਕਰ ਦਿੱਤਾ ਗਿਆ ਹੈ।

Exit mobile version