The Khalas Tv Blog India ਹੁਣ ਵੋਡਾਫੋਨ ਨੇ ਦਿੱਤਾ ਪ੍ਰੀਪੇਡ ਗ੍ਰਾਹਕਾਂ ਨੂੰ ਝਟਕਾ
India Punjab

ਹੁਣ ਵੋਡਾਫੋਨ ਨੇ ਦਿੱਤਾ ਪ੍ਰੀਪੇਡ ਗ੍ਰਾਹਕਾਂ ਨੂੰ ਝਟਕਾ

FILE PHOTO: A hotel employee clears a table after Vodafone Group and Idea Cellular news conference in Mumbai, India March 20, 2017. REUTERS/Danish Siddiqui

‘ਦ ਖ਼ਾਲਸ ਟੀਵੀ ਬਿਊਰੋ:- ਟੈਲੀਕਾਮ ਮਾਰਕੀਟ ਵਿੱਚ ਪ੍ਰੀਪੇਡ ਗ੍ਰਾਹਕਾਂ ਲਈ ਸਸਤੇ ਟੈਰਿਫ ਦਾ ਦੌਰ ਹੁਣ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ। ਲੰਘੇ ਕੱਲ੍ਹ ਭਾਰਤੀ ਏਅਰਟੈੱਲ ਨੇ ਆਪਣੇ ਪ੍ਰੀਪੇਡ ਪਲਾਨ ਦੇ ਟੈਰਿਫ ਵਿੱਚ 20 ਤੋਂ 25 ਫੀਸਦ ਵਾਧੇ ਦਾ ਐਲਾਨ ਕੀਤਾ ਸੀ। ਹੁਣ ਵੋਡਾਫੋਨ ਆਈਡੀਆ ਨੇ ਵੀ ਆਪਣੇ ਰੇਟ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸਟਾਕ ਐਕਸਚੇਂਜ ਬੋਰਡ ਆਫ ਇੰਡੀਆ ਨੂੰ ਇਹ ਦੱਸਿਆ ਹੈ ਕਿ ਉਹ ਪ੍ਰੀਪੇਡ ਉਪਭੋਗਤਾਵਾਂ ਲਈ 20-25 ਫੀਸਦ ਦੀ ਦਰ ਨਾਲ ਟੈਰਿਫ ਵਧਾਏ ਜਾ ਰਹੇ ਹਨ। ਕੰਪਨੀ ਦੇ ਬਿਆਨ ਮਤਾਬਿਕ ਨਵੇਂ ਵਧੇ ਰੇਟ 25 ਨਵੰਬਰ ਤੋਂ ਲਾਗੂ ਮੰਨੇ ਜਾਣਗੇ।

Exit mobile version