The Khalas Tv Blog India ਵਰੁਣ ਗਾਂਧੀ ਨੇ ਮੁੜ ਕਿ ਸਾਨਾਂ ਦੇ ਸਮਰਥਨ ‘ਚ ਉਠਾਈ ਆਵਾਜ਼
India Punjab

ਵਰੁਣ ਗਾਂਧੀ ਨੇ ਮੁੜ ਕਿ ਸਾਨਾਂ ਦੇ ਸਮਰਥਨ ‘ਚ ਉਠਾਈ ਆਵਾਜ਼

‘ਦ ਖ਼ਾਲਸ ਬਿਊਰੋ :- ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਮੁੜ ਆਪਣਾ ਸਮਰਥਨ ਦਿੱਤਾ ਹੈ। ਉਨ੍ਹਾਂ ਨੇ ਸੰਸਦ ਵਿੱਚ ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ ਕਾਨੂੰਨੀ ਗਾਰੰਟੀ ਦੀ ਮੰਗ ਕਰਨ ਵਾਲਾ ਨਿੱਜੀ ਬਿੱਲ ਪੇਸ਼ ਕੀਤਾ ਹੈ। ‘ਖੇਤੀ ਉਤਪਾਦਨ ਬਿੱਲ 2021: ਗਾਰੰਟੀਸ਼ੁਦਾ ਘੱਟੋ-ਘੱਟ ਸਮਰਥਨ ਮੁੱਲ ਪ੍ਰਾਪਤੀ ਕਿਸਾਨਾਂ ਦਾ ਹੱਕ ਬਿੱਲ 22 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਦੀ ਮੰਗ ਕਰਦਾ ਹੈ। ਵਰੁਣ ਗਾਂਧੀ ਨੇ ਸੰਸਦ ‘ਚ ਬਿੱਲ ਜਮ੍ਹਾਂ ਕਰ ਦਿੱਤਾ ਹੈ ਪਰ ਇਸ ਨੂੰ ਪੇਸ਼ ਕੀਤਾ ਜਾਣਾ ਬਾਕੀ ਹੈ।

Exit mobile version