The Khalas Tv Blog India UPSC ਨੇ ਸਿਵਲ ਸਰਵਿਸਿਜ਼ ਪ੍ਰੀਲਿਮਜ਼-2021 ਦੇ ਨਤੀਜੇ ਐਲਾਨੇ
India Punjab

UPSC ਨੇ ਸਿਵਲ ਸਰਵਿਸਿਜ਼ ਪ੍ਰੀਲਿਮਜ਼-2021 ਦੇ ਨਤੀਜੇ ਐਲਾਨੇ

‘ਦ ਖ਼ਾਲਸ ਟੀਵੀ ਬਿਊਰੋ:-ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਆਪਣੀ ਵੈੱਬਸਾਈਟ ‘ਤੇ 10 ਅਕਤੂਬਰ 2021 ਨੂੰ ਹੋਈ ਸਿਵਲ ਸਰਵਿਸਿਜ਼ (ਪ੍ਰੀਲੀਮੀਨਰੀ) ਪ੍ਰੀਖਿਆ-2021 ਦੇ ਨਤੀਜੇ ਐਲਾਨ ਦਿੱਤੇ ਹਨ। ਯੂਪੀਐੱਸਸੀ ਦੁਆਰਾ ਇੱਕ ਪ੍ਰੈੱਸ ਰਿਲੀਜ਼ ‘ਚ ਕਿਹਾ ਗਿਆ ਹੈ। ਉਮੀਦਵਾਰ ਵੈੱਬਸਾਈਟ upsc.gov.in ‘ਤੇ ਇਹ ਨਤੀਜੇ ਦੇਖ ਸਕਦੇ ਹਨ।

Exit mobile version