‘ਦ ਖ਼ਾਲਸ ਬਿਊਰੋ : ਬੀਤੇ ਦਿਨੀਂ ਕਾਬੁਲ ਦੇ ਗੁਰਦੁਆਰਾ ਸਾਹਿਬ ਕਰਤੇ ਪਰਵਾਨ ਦੇ ਹ ਮਲੇ ਵਿੱਚ ਮਾ ਰੇ ਗਏ ਸਵਿੰਦਰ ਸਿੰਘ ਦੀ ਦਿੱਲ਼ੀ ਵਿੱਚ ਅੰਤਿਮ ਅਰਦਾਸ ਕਰਵਾਈ ਗਈ। ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਵੀ ਇਸ ਅਰਦਾਸ ਵਿੱਚ ਸ਼ਾਮਿਲ ਹੋਏ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਭਾਰਤ ਵੱਲੋਂ ਅਫ਼ ਗਾਨਿ ਸਤਾਨ ਵਿੱਚ ਫਸੇ ਹਿੰਦੂ ਅਤੇ ਸਿੱਖਾਂ ਨੂੰ ਦੇਸ਼ ਲਿਆਉਣ ਦੀ ਕਵਾਇਦ ਚਲਾਈ ਹੋਈ ਹੈ। ਇਸ ਦੇ ਚਲਦੇ ਭਾਰਤ ਸਰਕਾਰ ਨੇ ਅਫ ਗਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਨੂੰ ਈ-ਵੀਜ਼ਾ ਵੀ ਜਾਰੀ ਕੀਤੇ ਗਏ ਹਨ। ਅਫ਼ਗਾ ਨਿ ਸਤਾਨ ਦੇ ਘੱਟ ਗਿਣਤੀ ਲੀਡਰਾਂ ਨੇ ਹਰਦੀਪ ਪੁਰੀ ਦਾ ਸਿਰੋਪਾਉ ਪਾ ਕੇ ਧੰਨਵਾਦ ਵੀ ਕੀਤਾ। ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਲਗਾਤਾਰ ਅਫ ਗਾਨਿਸਤਾਨ ਸਿੱਖਾਂ ਦੇ ਸੰਪਰਕ ਚ ਹੈ ਤੇ ਉਨ੍ਹਾਂ ਨੂੰ ਇੰਡੀਆ ਲਿਆਉਣ ਦੀ ਮਦਦ ਕੀਤੀ ਜਾ ਰਹੀ ਹੈ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਗੁਰਦੁਆਰਾ ਕਾਰਤੇ ਪਰਵਾਨ ਕਾਬੁਲ ਵਿਖੇ ਹੋਏ ਘਿਨਾਉਣੇ ਹਮਲੇ ਵਿੱਚ ਸ਼ਹੀਦ ਸ਼ਵਿੰਦਰ ਸਿੰਘ ਦੀ ਸ਼ਹਾਦਤ ‘ਤੇ ਸਿੱਖ ਸੰਗਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਹਿ ਦਿਲੋਂ ਸ਼ੋਕ ਸੰਦੇਸ਼ ਪਹੁੰਚਾਇਆ ਹੈ। ਕਾਬੁਲ ‘ਚ ਸ਼ਨੀਵਾਰ ਨੂੰ ਇੱਕ ਗੁਰਦੁਆਰੇ ਵਿਚ ਹੋਏ ਧਮਾ ਕੇ ਦੇ ਬਾਅਦ ਭਾਰਤ ਸਰਕਾਰ ਨੇ ਅਫ਼ਗਾ ਨਿਸਤਾਨ ਦੇ 100 ਸਿੱਖਾਂ ਦੇ ਲਈ ਈ-ਵੀਜ਼ਾ ਜਾਰੀ ਕੀਤਾ ਸੀ।
ਬੀਤੇ ਦਿਨੀਂ ਅਫ਼ਗਾ ਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ ਉੱਤੇ ਹ ਮਲੇ ਹੋਇਆ ਸੀ ਅੱ ਤ ਵਾਦੀਆਂ ਨੇ ਉੱਥੇ ਦੋ ਬੰ ਬ ਧ ਮਾਕੇ ਕੀਤੇ ਸਨ ਅਤੇ ਕਈ ਲੋਕਾਂ ਨੂੰ ਬੰ ਧ ਕ ਵੀ ਬਣਾ ਲਿਆ ਸੀ। ਗੁਰਦੁਆਰੇ ‘ਚ ਹੋਈ ਗੋ ਲੀ ਬਾ ਰੀ ਕਾਰਨ ਇਸ ਹਮ ਲੇ ‘ਚ ਦੋ ਲੋਕਾਂ ਦੀ ਜਾ ਨ ਚਲੀ ਗਈ ਸੀ। ਇਸ ਹਮ ਲੇ ‘ਚ ਗੁਰਦੁਆਰੇ ਦੇ ਗ੍ਰੰਥੀ ਅਤੇ ਗਾਰਡ ਦੀ ਮੌ ਤ ਹੋ ਗਈ, ਜਦਕਿ 7 ਜ਼ ਖਮੀ ਹੋ ਗਏ ਅਤੇ ਹਮ ਲਾ ਕਰਨ ਵਾਲੇ ਅੱ ਤ ਵਾ ਦੀਆਂ ਨੂੰ ਕਾਬੁਲ ਪੁ ਲਿਸ ਨੇ ਮਾ ਰ ਮੁਕਾਇਆ ਸੀ।