The Khalas Tv Blog International ਯੂਕਰੇਨ ਨੇ ਮਾ ਰੇ 15300 ਰੂਸੀ ਸੈਨਿਕ
International

ਯੂਕਰੇਨ ਨੇ ਮਾ ਰੇ 15300 ਰੂਸੀ ਸੈਨਿਕ

‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਦੇ ਵਿਚਾਲੇ ਲਗਾਤਾਰ ਜੰ ਗ ਜਾਰੀ ਹੈ। ਰੂਸੀ ਫੌਜ ਲਗਾਤਾਰ ਯੂਕਰੇਨ ਦੇ ਸ਼ਾਹਿਰਾਂ ‘ਤੇ ਮਿਜ਼ਾ ਈਲੀ ਹਮ ਲੇ ਕਰ ਰਿਹਾ ਹੈ। ਇਸੇ ਦੌਰਾਨ ਯੂਕਰੇਨ ਦੇ ਰੱਖਿਆ ਮੰਤਾਰਾਲੇ ਨੇ ਇਹ ਦਾਅਵਾ ਕਰਦਿਆਂ ਕਿਹਾ ਕਿ ਲੜਾ ਈ ਵਿੱਚ ਹੁਣ ਤੱਕ ਯੂਕਰੇਨੀ ਫੌਜ ਵੱਲੋਂ 15300 ਰੂਸੀ ਸੈਨਿਕ ਮਾ ਰੇ ਜਾ ਚੁੱਕੇ ਹਨ। ਰੱਖਿਆ ਮੰਤਰਾਲੇ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਰੂਸ ਨੇ ਸ਼ੁਰੂ ਵਿਚ ਮੰਨਿਆ ਸੀ ਕਿ ਉਸ ਦੇ ਲਗਭਗ 500 ਸੈਨਿਕ ਮਾ ਰੇ ਗਏ ਸਨ। ਪਰ ਉਦੋਂ ਤੋਂ ਰੂਸ ਨੇ ਅਧਿਕਾਰਤ ਤੌਰ ‘ਤੇ ਇਸ ‘ਤੇ ਕੁਝ ਨਹੀਂ ਕਿਹਾ ਹੈ। ਪਰ ਯੂਕਰੇਨ ਨੇ ਲਗਾਤਾਰ ਦਾਅਵਾ ਕੀਤਾ ਹੈ ਕਿ ਰੂਸੀ ਸੈਨਿਕ ਵੱਡੀ ਗਿਣਤੀ ਵਿੱਚ ਮਾ ਰੇ ਗਏ ਹਨ।

ਯੂਕਰੇਨ ਦੇ ਰੱਖਿਆ ਮੰਤਰਾਲੇ ਮੁਤਾਬਕ ਹੁਣ ਤੱਕ ਰੂਸ ਦੇ ਸਿਪਾਹੀ – 15300,ਟੈਂ ਕ  509, ਬਖਤਰਬੰਦ ਕਾਰਾਂ , 45 ਐਂਟੀ ਏਅਰਕ੍ਰਾਫਟ ਵਾਰਫੇਅਰ ਸਿਸਟਮ- , 99 ਹਵਾਈ ਜਹਾਜ਼ –,123 ਹੈਲੀਕਾਪਟਰ ਅਤੇ 70  ਟੈਂਕ ਹੁਣ ਤੱਕ ਬਰ ਬਾਦ ਕਰ ਚੁੱਕਿਆ ਹੈ।

Exit mobile version