The Khalas Tv Blog Others ਸਵੀਡਨ ਦੇ ਸਕੂਲ ਵਿੱਚ ਜਾ ਨ ਲੇਵਾ ਹ ਮਲਾ, ਦੋ ਅਧਿਆਪਕਾਂ ਦੀ ਮੌ ਤ
Others

ਸਵੀਡਨ ਦੇ ਸਕੂਲ ਵਿੱਚ ਜਾ ਨ ਲੇਵਾ ਹ ਮਲਾ, ਦੋ ਅਧਿਆਪਕਾਂ ਦੀ ਮੌ ਤ

ਦ ਖ਼ਾਲਸ ਬਿਊਰੋ : ਸਵੀਡਨ ਦੇ ਮਾਲਮੋ ਸ਼ਹਿਰ ਵਿੱਚ ਇੱਕ ਸੈਕੰਡਰੀ ਸਕੂਲ ਵਿੱਚ ਹੋਏ ਜਾ ਨ ਲੇਵਾ ਹ ਮਲੇ ਵਿੱਚ ਦੋ ਮਹਿਲਾ ਅਧਿਆਪਕਾਂ ਦੀ ਮੌ ਤ ਹੋ ਗਈ ਹੈ। ਮਰਨ ਵਾਲੇ ਅਧਿਆਪਕਾਂ ਦੀ ਉਮਰ 50 ਸਾਲ ਦੇ ਕਰੀਬ ਸੀ। ਸਥਾਨਕ ਪੁਲਿਸ ਦੇ ਅਨੁਸਾਰ ਮਰਨ ਵਾਲੇ ਅਧਿਆਪਕਾਂ ਨੂੰ ਚਾਕੂ ਮਾ ਰਿਆ ਗਿਆ ਸੀ ਅਤੇ ਕਿਸੇ ਬੰਦੂ ਕ ਦੀ ਵਰਤੋਂ ਨਹੀਂ ਕੀਤੀ ਗਈ ਸੀ। ਮਾਲਮੋ ਲੈਟਿਨ ਸਕੂਲ ਦੀਆਂ ਇਨ੍ਹਾਂ ਦੋਵੇਂ ਮਹਿਲਾ ਅਧਿਆਪਕਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਮੌ ਤ ਹੋ ਗਈ। ਪੁਲਿਸ ਨੇ ਇੱਕ 18 ਸਾਲਾ ਸਕੂਲੀ ਵਿਦਿਆਰਥੀ ਨੂੰ ਕ ਤਲ ਦੇ ਸ਼ੱਕ ਵਿੱਚ ਗ੍ਰਿ ਫ ਤਾਰ ਕੀਤਾ ਗਿਆ ਹੈ।

ਪੁਲਿ ਸ ਨੇ ਕਿਹਾ ਹੈ ਕਿ ਉਹ ਸ਼ੱ ਕੀ ਅਤੇ ਸਕੂਲ ਦੇ ਹੋਰ ਲੋਕਾਂ ਤੋਂ ਪੁੱਛਗਿੱਛ ਕਰੇਗੀ। ਕ ਤਲ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਮ੍ਰਿ ਤ ਕ ਅਤੇ ਵਿਦਿਆਰਥੀ ਵਿਚਕਾਰ ਕੋਈ ਅਸਾਧਾਰਨ ਸਬੰਧ ਸਾਹਮਣੇ ਆਏ ਹਨ। ਘ ਟਨਾ ਦੇ ਸਮੇਂ ਸਕੂਲ ਦੀ ਇਮਾਰਤ ਵਿੱਚ 50 ਲੋਕ ਮੌਜੂਦ ਸਨ। ਪੁਲਿਸ ਵੱਲੋਂ ਇਸ ਮਾਮ ਲੇ ਦੀ ਗੰਭੀ ਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Exit mobile version