The Khalas Tv Blog India ਜੰਮੂ ਕਸ਼ਮੀਰ ‘ਚ ਮੁਕਾ ਬਲੇ ‘ਚ ਦੋ ਅੱਤ ਵਾਦੀ ਢੇਰ
India

ਜੰਮੂ ਕਸ਼ਮੀਰ ‘ਚ ਮੁਕਾ ਬਲੇ ‘ਚ ਦੋ ਅੱਤ ਵਾਦੀ ਢੇਰ

ਦ ਖ਼ਾਲਸ ਬਿਊਰੋ : ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਅੱਜ ਮੁਕਾ ਬਲੇ ‘ਚ ਲਸ਼ਕਰ-ਏ-ਤੋਇਬਾ ਦੇ ਦੋ ਅਤਿ ਵਾਦੀ ਮਾ ਰੇ ਗਏ। ਜਾਣਕਾਰੀ ਮੁਤਾਬਿਕ ਪੁਲੀਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਸ਼ੋਪੀਆਂ ਜ਼ਿਲ੍ਹੇ ਦੇ ਕਾਂਜੀਉਲਰ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਫੋਰਸ ਅਤੇ ਅਤੱ ਵਾਦੀਆਂ ਵਿਚਕਾਰ ਮੁਕਾ ਬਲਾ ਸ਼ੁਰੂ ਹੋਇਆ। ਕਸ਼ਮੀਰ ਜ਼ੋਨ ਦੇ ਇੰਸਪੈਕਟਰ ਜਨਰਲ (ਆਈਜੀਪੀ) ਵਿਜੈ ਕੁਮਾਰ ਨੇ ਦੱਸਿਆ ਕਿ ਮਾ ਰੇ ਗਏ ਅਤੱ ਵਾਦੀਆਂ ਵਿੱਚੋਂ ਇੱਕ ਦੀ ਪਛਾਣ ਜਾਨ ਮੁਹੰਮਦ ਲੋਨ ਵਜੋਂ ਹੋਈ ਹੈ, ਜੋ ਕਥਿਤ ਤੌਰ ‘ਤੇ ਕੁਲਗਾਮ ਜ਼ਿਲ੍ਹੇ ਵਿੱਚ ਬੈਂਕ ਮੈਨੇਜਰ ਦੀ ਹਾਲ ਹੀ ਵਿੱਚ ਹੋਈ ਹੱਤਿ ਆ ਵਿੱਚ ਸ਼ਾਮਲ ਸੀ।

ਉਨ੍ਹਾਂ ਟਵੀਟ ਕੀਤਾ, ‘ਇਕ ਅਤੱ ਵਾਦੀ ਦੀ ਪਛਾਣ ਸ਼ੋਪੀਆਂ ਦੇ ਜਾਨ ਮੁਹੰਮਦ ਲੋਨ ਵਜੋਂ ਹੋਈ ਹੈ। ਹੋਰ ਅਤੱ ਵਾਦੀ ਕਾਰਵਾਈਆਂ ਤੋਂ ਇਲਾਵਾ ਉਹ 2 ਜੂਨ ਨੂੰ ਕੁਲਗਾਮ ਜ਼ਿਲ੍ਹੇ ‘ਚ ਮਾ ਰੇ ਗਏ ਬੈਂਕ ਮੈਨੇਜਰ ਵਿਜੈ ਕੁਮਾਰ ਦੀ ਹੱਤਿ ਆ ‘ਚ ਸ਼ਾਮਲ ਸੀ।

Exit mobile version