The Khalas Tv Blog Punjab ਸੜਕ ਹਾਦ ਸੇ ਦੌਰਾਨ ਦੋ ਦੀ ਮੌ ਤ
Punjab

ਸੜਕ ਹਾਦ ਸੇ ਦੌਰਾਨ ਦੋ ਦੀ ਮੌ ਤ

‘ਦ ਖ਼ਾਲਸ ਬਿਊਰੋ : ਕੁਰਾਲੀ ਨੇੜੇ ਦੋ ਬੱਸਾਂ ਦੀ ਆਪਸ ਟੱਕ ਰ ਨਾਲ ਭਿਆ ਨਕ ਸੜਕ ਹਾ ਦਸਾ ਵਾਪਰਿਆ ਹੈ। ਹਰਿਆਣਾ ਰੋਡਵੇਜ਼ ਅਤੇ ਡੇਰਾ ਬਿਆਸ ਦੀ ਬੱਸ ਵਿਚਾਲੇ  ਟੱਕ ਰ ਹੋ ਜਾਣ ਨਾਲ ਦੋ ਲੋਕਾਂ ਦੀ ਮੌ ਤ ਹੋ ਗਈ ਲੱਗਭਗ 30 ਦੇ ਕਰੀਬ ਸਵਾਰੀਆਂ ਜ਼ ਖਮੀ ਹੋ ਗਈਆਂ। ਜਾਣਕਾਰੀ ਮੁਤਾਬਿਕ ਇਹ ਹਾਦ ਸਾ ਬੀਤੀ ਰਾਤ ਕਰੀਬ 12 ਵਜੇ ਕੁਰਾਲੀ ਫਲਾਈਓਵਰ ‘ਤੇ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਦੀ ਗਲਤ ਡਰਾਈਵਿੰਗ ਕਾਰਨ ਇਹ ਹਾਦ ਸਾ ਵਾਪਰਿਆ ਹੈ। ਜ਼ ਖਮੀ ਹੋਏ ਲੋਕਾਂ ਨੂੰ ਚੰਡੀਗੜ੍ਹ ਅਤੇ ਮੋਹਾਲੀ ਦੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀ ਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Exit mobile version