The Khalas Tv Blog Punjab ਦੋ ਦਾ ਭੇਦਭਰੇ ਢੰਗ ਨਾਲ ਕਤ ਲ
Punjab

ਦੋ ਦਾ ਭੇਦਭਰੇ ਢੰਗ ਨਾਲ ਕਤ ਲ

ਦ ਖ਼ਾਲਸ ਬਿਊਰੋ : ਜਲੰਧਰ ਦੇਹਾਤ ਵਿੱਚ ਵਾਪਰੀਆਂ  ਦੋ ਵੱਖ ਵੱਖ ਘਟ ਨਾਵਾਂ ਵਿੱਚ ਆਦਮਪੁਰ ਵਿਖੇ ਇੱਕ ਨੌਜਵਾਨ ਦਾ ਕ ਤਲ ਕਰ ਦਿੱਤਾ ਗਿਆ ਅਤੇ ਪਿੰਡ ਚਿੱਟੀ ਦੇ ਇੱਕ 50 ਸਾਲ ਦੇ ਵਿਅਕਤੀ ਦਾ ਗ ਲਾ ਵੱ ਢ ਕੇ ਹੱ ਤਿ ਆ ਕਰ ਦਿੱਤੀ ਗਈ।  

ਜਲੰਧਰ ਦੇ ਲੰਮਾ ਪਿੰਡ ਨੇੜੇ ਉਪਕਾਰ ਨਗਰ ‘ਚ ਰਹਿਣ ਵਾਲੇ ਨੌਜਵਾਨ ਦਾ ਆਦਮਪੁਰ ‘ਚ ਕ ਤਲ ਕਰਕੇ ਲਾ ਸ਼ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ। ਮ੍ਰਿ ਤਕ ਦੀ ਪਛਾਣ ਲਵਲੀਨ ਕੁਮਾਰ ਉਰਫ ਲਵ ਵਾਸੀ ਉਪਕਾਰ ਨਗਰ ਵਜੋਂ ਹੋਈ ਹੈ। ਉਸ ਦੀ ਲਾ ਸ਼ ਸਵੇਰੇ ਖੇਤਾਂ ‘ਚੋਂ ਮਿਲੀ। ਪੁਲੀਸ ਨੇ ਲਾ ਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੂਜੀ ਘਟ ਨਾ ਵਿੱਚ ਪੁਲਿਸ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਚਿੱਟੀ ਦੇ ਨਜ਼ਦੀਕ ਲੱਗਦੇ ਸੂਏ ‘ਤੇ 50 ਸਾਲਾ ਵਿਅਕਤੀ ਦੀ ਲਾ ਸ਼ ਮਿਲਣ ਕਾਰਨ ਪਿੰਡ ਵਿੱਚ ਸਨਸਨੀ ਫੈਲ ਗਈ। ਮੌਕੇ ਤੇ ਪਹੁੰਚੀ ਲਾਂਬੜਾ ਪੁਲਿਸ ਵੱਲੋਂ ਲਾ ਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ ਪਰ ਹਾਲੇ ਤਕ ਲਾਂਬੜਾ ਪੁਲਿ ਸ ਨੂੰ ਉਕਤ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ,ਇੱਥੇ ਇਹ ਵੀ ਵਰਨਣਯੋਗ ਹੈ ਕਿ ਉਕਤ ਵਿਅਕਤੀ ਨੂੰ ਤੇਜ਼ਧਾਰ ਹਥਿ ਆਰਾਂ ਨਾਲ ਕ ਤਲ ਕਰਕੇ ਮੌਕੇ ਤੇ ਸੁੱ ਟਿਆ ਗਿਆ। ਪੁਲਿਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਖੰਘਾਲ ਰਹੀ ਹੈ।

Exit mobile version