The Khalas Tv Blog International ਹਵਾਈ ਹ ਮਲੇ ਦੌਰਾਨ ਦੋ ਬੱਚਿਆਂ ਦੀ ਮੌ ਤ
International

ਹਵਾਈ ਹ ਮਲੇ ਦੌਰਾਨ ਦੋ ਬੱਚਿਆਂ ਦੀ ਮੌ ਤ

‘ਦ ਖ਼ਾਲਸ ਬਿਊਰੋ : ਰੂ ਸ ਵੱਲੋਂ ਯੂਕ ਰੇਨ ‘ਤੇ ਲਗਾਤਾਰ ਹਵਾਈ ਹ ਮਲੇ ਕੀਤੇ ਜਾ ਰਹੇ ਹਨ। ਰੂ ਸ ਫੌਜ ਹ ਵਾਈ ਹ ਮਲੇ ਨਾਲ ਯੂਕ ਰੇਨ ਦੇ ਸ਼ਹਿਰਾਂ ਨੂੰ ਬਰਬਾ ਦ ਕਰ ਰਿਹਾ ਹੈ। ਯੂਕ ਰੇਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਰੂਸ ਦੇ ਸ਼ਹਿਰੀ ਖੇਤਰਾਂ ਉੱਤੇ ਤਾਜ਼ਾ ਹਮ ਲਿਆਂ ਤੋਂ ਬਾਅਦ ਦੋ ਬੱਚਿਆਂ ਦੀ ਮੌ ਤ ਹੋ ਗਈ ਹੈ। ਸਿਰਹੀ ਹਦਾਈ, ਜੋ ਕਿ ਲੁਹਾਂਸਕ ਵਿਖੇ ਮਿਲਟਰੀ ਅਥਾਰਿਟੀ ਦੇ ਮੁਖੀ ਹਨ, ਨੇ ਦੱਸਿਆ ਕਿ ਦੇਰ ਸ਼ਾਮ ਰੂਸ ਵੱਲੋਂ ਹ ਮਲੇ ਕੀਤੇ ਗਏ ।ਜਿਨ੍ਹਾਂ ਨਾਲ ਇਮਾਰਤ ਦੀ ਪੰਜਵੀਂ ਮੰਜ਼ਿਲ ਨੂੰ ਨੁਕਸਾਨ ਪਹੁੰਚਿਆ।

ਉਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਇਸ ਇਲਾਕੇ ਵਿੱਚ ਜੰ ਗ ਦੀ ਸ਼ੁਰੂਆਤ ਤੋਂ ਬਾਅਦ 60 ਨਾਗਰਿਕਾਂ ਦੀ ਮੌ ਤ ਹੋ ਗਈ ਹੈ।

Exit mobile version