The Khalas Tv Blog Punjab ਜੁੜਵਾਂ ਭਰਾ ਸੋਹਣਾ ਅਤੇ ਮੋਹਣਾ ਨੇ ਪਾਈ ਵੋਟ
Punjab

ਜੁੜਵਾਂ ਭਰਾ ਸੋਹਣਾ ਅਤੇ ਮੋਹਣਾ ਨੇ ਪਾਈ ਵੋਟ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਅੱਜ ਚੋਣਾਂ ਦਾ ਦਿਨ ਹੈ। ਹਰ ਕੋਈ ਆਪਣੇ -ਆਪਣੇ ਮਨਪਸੰਦ ਲੀਡਰ ਨੂੰ ਜਿਤਾਉਣ ਲਈ ਪੂਰਾ ਜੋਰ ਲਾ ਰਿਹਾ ਹੈ।  117ਵਿਧਾਨ ਸਭਾ ਸੀਟਾਂ ਲਈ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸੇ ਦੌਰਾਨ ਜੁੜਵਾਂ ਭਰਾ ਸੋਹਣਾ ਅਤੇ ਮੋਹਣਾ ਨੇ ਅੰਮ੍ਰਿਤਸਰ ਵਿਖੇ ਆਪਣੀ ਵੋਟ ਪਾਈ। ਇੱਕ ਚੋਣ ਅਧਿਕਾਰੀ ਨੇ ਕਿਹਾ ਕਿ ਜੁੜਵਾਂ ਬੱਚੇ ਅਪਾਹਜ ਵੋਟਰਾਂ ਦੇ ਪ੍ਰਤੀਕ ਹਨ, ਉਨ੍ਹਾਂ ਨੇ ਕਿਹਾ ਕਿ ਜੁੜਵਾਂ ਭਰਾ ਦੋ ਵੱਖਰੇ ਵੋਟਰ ਹਨ ਅਤੇ ਉਨ੍ਹਾਂ ਨੂੰ ਗੌਗਲ ਪ੍ਰਦਾਨ ਕੀਤੇ ਗਏ ਹਨ ਤਾਂ ਜੋ ਵੋਟਿੰਗ ਦੀ ਗੁਪਤਤਾ ਬਣਾਈ ਰੱਖੀ ਜਾ ਸਕੇ।

Exit mobile version