The Khalas Tv Blog Punjab ਮੁਹਾਲੀ ‘ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਜਾਵੇਗੀ ਸ਼ਰ ਧਾਂਜਲੀ
Punjab

ਮੁਹਾਲੀ ‘ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਜਾਵੇਗੀ ਸ਼ਰ ਧਾਂਜਲੀ

ਦ ਖ਼ਾਲਸ ਬਿਊਰੋ : ਮਾਨਸਾ ਵਿੱਚ ਸਿੱਧੂ ਮੂਸੇਵਾਲਾ ਦੇ ਦ ਰਦ ਨਾਕ ਤਰੀਕੇ ਨਾਲ ਕੀਤੇ ਗਏ ਕਤਲ ਦੇ ਅਫਸੋਸ ਵਿੱਚ ਅਤੇ ਪੰਜਾਬ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਸਿਕਿਉਰਟੀ ਵਾਪਸ ਲੈਣ ਤੇ ਬਾਆਦ ਸੁਰਖੀਆਂ ਬਟੋਰਨ ਦੇ ਖਿਲਾਫ਼ ਅੱਜ ਮੁਹਾਲੀ ਵਿੱਚ ਸ਼ਾਮ 6:30 ਵਜੇ ਇੱਕ ਵਿਸ਼ਾਲ ਕੈਂਡਲ ਮਾਰਚ ਅਤੇ ਸ਼ੋਕ ਸਭਾ ਕੀਤੀ ਜਾ ਰਹੀ ਹੈ। ਇਸ ਸ਼ੋਕ ਸਭਾ ਲਈ ਚਾਵਲਾ ਲਾਈਟਾਂ ਦੇ ਸਾਹਮਣੇ ਇਕੱਠ ਹੋਵੇਗਾ ਅਤੇ ਉਪਰੰਤ ਕੈਂਡਲ ਮਾਰਚ ਫੇਜ਼ 3-5 ਦੀਆਂ ਲਾਈਟਾਂ ਤਕ ਕੀਤਾ ਜਾਵੇਗਾ।

Exit mobile version