ਬਿਊਰੋ ਰਿਪੋਰਟ – ਜਲੰਧਰ (Jalandhar) ਵਿੱਚ ਕੱਲ੍ਹ 17 ਸਤੰਬਰ ਨੂੰ ਸਰਕਾਰ ਛੁੱਟੀ (Government Holiday) ਰਹੇਗੀ। ਬਾਬਾ ਸੋਢਲ ਦੇ ਮੇਲੇ ਦੇ ਮੇਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜਲੰਧਰ ਵਿੱਚ ਕੱਲ੍ਹ ਸਾਰੇ ਸਰਕਾਰੀ ਦਫ਼ਤਰ, ਸਕੂਲ-ਕਾਲਜ ਤੇ ਹੋਰ ਸਰਕਾਰੀ ਅਦਾਰੇ ਵੀ ਬੰਦ ਰਹਿਣਗੇ।
ਦੱਸ ਦੇਈਏ ਕਿ ਇਹ ਮੇਲਾ ਜਲੰਧਰ ਜ਼ਿਲ੍ਹੇ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ ਅਤੇ ਦੂਰੋ-ਦੂਰੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਮੱਥਾ ਟੇਕਣ ਆਉਂਦੇ ਹਨ। ਇਹ ਮੇਲਾ ਤਿੰਨ ਦਿਨ ਲਗਦਾ ਹੈ। ਮੇਲੇ ਨੂੰ ਲੈ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾ ਚੌਕਸ ਹੈ।
ਇਹ ਵੀ ਪੜ੍ਹੋ – ਦਿਲਜੀਤ ਦੇ Dil-Luminati Tour ਦੀ ਟਿਕਟ ਨਹੀਂ ਮਿਲੀ ਤਾਂ ਨਿਰਾਸ਼ ਨਾ ਹੋਵੋ! ਹਾਲੇ ਵੀ ਇੰਝ ਬੁੱਕ ਕਰ ਸਕਦੇ ਹੋ ਟਿਕਟਾਂ