The Khalas Tv Blog Punjab BREAKING NEWS:- ਪੰਜਾਬ ‘ਚ ਅੱਜ ਦਾ ਕੋਰੋਨਾ ਅੱਪਡੇਟ, 9 ਲੋਕਾਂ ਮੌਤ, 340 ਨਵੇਂ ਮਾਮਲੇ
Punjab

BREAKING NEWS:- ਪੰਜਾਬ ‘ਚ ਅੱਜ ਦਾ ਕੋਰੋਨਾ ਅੱਪਡੇਟ, 9 ਲੋਕਾਂ ਮੌਤ, 340 ਨਵੇਂ ਮਾਮਲੇ

‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਕਾਰਨ ਅੱਜ 14 ਜੁਲਾਈ ਨੂੰ 9 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕੁੱਲ ਨਵੇਂ 340 ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਜੇਕਰ ਮੌਤਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ‘ਚ-1, ਫਾਜਿਲਕਾਂ-1, ਮੁਹਾਲੀ-2, ਲੁਧਿਆਣਾ-3 ਅਤੇ ਸੰਗਰੂਰ ਵਿੱਚ 2 ਮੌਤਾਂ ਹੋਈਆਂ ਹਨ। ਪੰਜਾਬ ਅੰਦਰ ਮੌਤਾਂ ਦੀ ਕੁੱਲ ਗਿਣਤੀ ਵੱਧ ਕੇ 213 ਹੋ ਗਈ ਹੈ ਜਦਕਿ ਅੱਜ 77 ਲੋਕ ਅਤੇ ਹੁਣ ਤੱਕ ਕੁੱਲ਼ 5663 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।

ਅੱਜ ਕੁੱਲ ਨਵੇਂ 340 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਜਦਕਿ ਕੁੱਲ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 2635 ਹੋ ਗਈ ਹੈ ਇਸ ਤੋਂ ਇਲਾਵਾ ਅੱਜ 2 ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਲਗਾਇਆ ਗਿਆ ਹੈ।

Exit mobile version