The Khalas Tv Blog International ਅਫਗਾਨਿ ਸਤਾਨ ‘ਚ ਤਿੰਨ ਅੱਤ ਵਾਦੀ ਹਮ ਲੇ, 25 ਦੀ ਮੌ ਤ
International

ਅਫਗਾਨਿ ਸਤਾਨ ‘ਚ ਤਿੰਨ ਅੱਤ ਵਾਦੀ ਹਮ ਲੇ, 25 ਦੀ ਮੌ ਤ

ਦ ਖ਼ਾਲਸ ਬਿਊਰੋ : ਅਫ ਗਾਨਿ ਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਧਮਾ ਕੇ ਹੋਏ ਹਨ। ਜਾਣਕਾਰੀ ਮੁਤਾਬਿਕ ਇਨ੍ਹਾਂ ਧਮਾ ਕਿਆਂ ਵਿੱਚ 25 ਲੋਕਾਂ ਦੀ ਮੌ ਤ ਹੋ ਗਈ ਹੈ। ਪਹਿਲਾ ਧਮਾ ਕਾ ਮੁਮਤਾਜ਼ ਐਜੂਕੇਸ਼ਨਲ ਸੈਂਟਰ ਨੇੜੇ ਹੋਇਆ ਜਦਕਿ ਦੂਜਾ ਧਮਾ ਕਾ ਅਬਦੁਲ ਰਹੀਮ ਸ਼ ਹੀਦ ਹਾਈ ਸਕੂਲ ਨੇੜੇ ਹੋਇਆ। ਤੀਜਾ ਧਮਾ ਕਾ ਵੀ ਸਕੂਲ ਦੇ ਨੇੜੇ ਹੋਇਆ। ਇਹ ਧਮਾ ਕਾ ਉਦੋਂ ਹੋਇਆ ਜਦੋਂ ਵਿਦਿਆਰਥੀ ਸਕੂਲ ਤੋਂ ਛੁੱਟੀ ਕਰਕੇ ਬਾਹਰ ਜਾ ਰਹੇ ਸਨ। ਸ਼ਮੀਚੀ ਕਾਬੁਲ ਦੇ ਦਸ਼ਤ-ਏ-ਬਰਚੀ ਇਲਾਕੇ ‘ਚ ਇਕ ਸਕੂਲ ਦੇ ਬਾਅਦ ਇਕ ਤੋਂ ਬਾਅਦ ਇਕ ਦੋ ਧਮਾ ਕੇ ਹੋਏ ਹਨ। ਜਦੋਂ ਧਮਾ ਕਾ ਹੋਇਆ ਤਾਂ ਬੱਚੇ ਸਕੂਲ ਤੋਂ ਬਾਹਰ ਆ ਰਹੇ ਸਨ।

ਕਾਬੁਲ ਪੁਲਿਸ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਾਬੁਲ ਦੇ ਅਬਦੁਲ ਰਹੀਮ ਸ਼ਹੀਦ ਹਾਈ ਸਕੂਲ ‘ਚ ਤਿੰਨ ਧਮਾ ਕੇ ਹੋਏ ਹਨ, ਜਿਸ ‘ਚ ਕਈ ਲੋਕ ਜ਼ਖ ਮੀ ਹੋ ਗਏ ਹਨ।ਇਸ ਸਕੂਲ ‘ਚ ਪੜ੍ਹਦੇ ਸਾਰੇ ਬੱਚੇ ਘੱਟ ਗਿਣਤੀ ਹਜ਼ਾਰਾ ਭਾਈਚਾਰੇ ਨਾਲ ਸਬੰਧਤ ਸਨ, ਜੋ ਅਕਸਰ ਅੱਤ ਵਾਦੀਆਂ ਦੇ ਨਿ ਸ਼ਾਨੇ ‘ਤੇ ਰਹਿੰਦੇ ਹਨ। ਤਾਲਿ ਬਾਨ ਸ਼ਾ ਸਨ ਅਧੀਨ ਹਜ਼ਾਰਾ ਭਾਈਚਾਰੇ ਦੇ ਲੋਕਾਂ ‘ਤੇ ਪਹਿਲਾਂ ਵੀ ਕਈ ਹ ਮਲੇ ਹੋ ਚੁੱਕੇ ਹਨ। ਅਜੇ ਤੱਕ ਕਿਸੇ ਵੀ ਸਮੂਹ ਨੇ ਇਨ੍ਹਾਂ ਹ ਮ ਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਅਫਗਾ ਨਿਸਤਾਨ ਵਿਚ ਤਾਲਿ ਬਾਨ ਦੀ ਵਾਪਸੀ ਤੋਂ ਬਾਅਦ ਇਸਲਾ ਮਿਕ ਸਟੇਟ ਸਰਗਰਮ ਹੋ ਗਿਆ ਹੈ। ਅੱ ਤਵਾਦੀ ਸੰਗਠਨ ਜ਼ਿਆਦਾਤਰ ਦੇਸ਼ ਦੀ ਸ਼ੀਆ ਆਬਾਦੀ ਨੂੰ ਨਿਸ਼ਾ ਨਾ ਬਣਾਉਂਦਾ ਰਿਹਾ ਹੈ। ਸ਼ੀ ਆ ਮੁਸਲ ਮਾਨਾਂ ਦੀਆਂ ਮਸਜਿ ਦਾਂ ‘ਤੇ ਹਮ ਲੇ ਕੀਤੇ ਜਾਂਦੇ ਹਨ। ਹਾਲਾਂਕਿ, ਤਾਲਿ ਬਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਵਿੱਚ ਅੱਤ ਵਾਦੀ ਹਮ ਲਿ ਆਂ ਨੂੰ ਰੋਕਣ ਲਈ ਮਜ਼ਬੂਤੀ ਨਾਲ ਕੰਮ ਕੀਤਾ ਹੈ।

Exit mobile version