The Khalas Tv Blog Punjab ਰੋਪੜ ‘ਚ ਸੇਵਾ ਮੁਕਤ ਅਧਿਆਪਕ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕ ਤਲ
Punjab

ਰੋਪੜ ‘ਚ ਸੇਵਾ ਮੁਕਤ ਅਧਿਆਪਕ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕ ਤਲ

ਦ ਖ਼ਾਲਸ ਬਿਊਰੋ : ਰੋਪੜ ਦੀ ਪਾਵਰ ਕਲੋਨੀ ਵਿੱਚ ਇੱਕ ਘਰ ਵਿੱਚ ਇੱਕੋ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾ ਸ਼ਾਂ ਮਿਲੀਆਂ ਹਨ। ਇਸ ਘਟ ਨਾ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਥਰਮਲ ਪਲਾਂਟ ਸਕੂਲ ਦੇ ਸੇਵਾਮੁਕਤ ਅਧਿਆਪਕ ਹਰਚਰਨ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ ਅਤੇ ਪੁੱਤਰੀ ਡਾ.ਚਰਨਪ੍ਰੀਤ ਕੌਰ ਦੀਆਂ ਲਾ ਸ਼ਾਂ ਬਰਾ ਮਦ ਕੀਤੀਆਂ ਗਈਆਂ।

ਡਾ.ਚਰਨਪ੍ਰੀਤ ਕੌਰ ਸਿਵਲ ਹਸਪਤਾਲ ਆਨੰਦਪੁਰ ਵਿਖੇ ਤਾਇਨਾਤ ਸਨ। ਰੂਪਨਗਰ ਦੇ ਐਸ.ਐਸ.ਪੀ ਡਾ: ਸੰਦੀਪ ਗਰਗ ਨੇ ਦੱਸਿਆ ਕਿ ਘਰ ‘ਚ ਚਾਰ ਵਿਅਕਤੀ ਰਹਿੰਦੇ ਸਨ, ਜਿਸ ‘ਚ ਪਤੀ ਪਤਨੀ ਅਤੇ ਬੇਟਾ ਬੇਟੀ ਸਨ ਅਤੇ ਘਰ ‘ਚੋਂ ਪਤੀ ਪਤਨੀ ਅਤੇ ਉਸ ਦੀ ਬੇਟੀ ਦੀ ਲਾ ਸ਼ ਮਿਲੀ ਹੈ ਜਦਕਿ ਬੇਟਾ ਲਾਪਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਕਤ ਲ 3 ਤੋਂ 4 ਦਿਨ ਪਹਿਲਾਂ ਹੋਇਆ ਸੀ ਅਤੇ ਤਿੰਨਾਂ ਦੀਆਂ ਲਾ ਸ਼ਾਂ ਸੜਨ ਲੱਗੀਆਂ ਹਨ।

ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਇਹ ਕਤ ਲ ਦਾ ਮਾ ਮਲਾ ਹੈ , ਜਿਸ ਵਿਚ ਪੀੜ ਤਾਂ ਦੇ ਸਰੀਰ ‘ਤੇ ਤੇਜ਼ ਧਾ ਰ ਹਥਿ ਆਰਾਂ ਨਾਲ ਕਈ ਵਾਰ ਕੀਤੇ ਗਏ ਸਨ। ਪੁਲਿਸ ਨੇ ਦੱਸਿਆ ਕਿ ਲਗਦਾ ਹੈ ਕਿ ਪੀੜਤਾਂ ਦਾ ਇੱਕ-ਦੋ ਦਿਨ ਪਹਿਲਾਂ ਕਤ ਲ ਕੀਤਾ ਗਿਆ ਸੀ। ਇਸ ਘਟ ਨਾ ਦੇ ਨਾਲ ਇਲਾਕੇ ਵਿੱਚ ਡ ਰ ਦਾ ਮਹੌ ਲ ਬਣਿਆ ਹੋਇਆ ਹੈ। ਪੁਲਿ ਸ ਵੱਲੋਂ ਮਾ ਮਲਾ ਦ ਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਇਸ ਮਾਮਲੇ ਦੀ ਗੰਭੀ ਰਤਾ ਨਾਲ ਜਾਂਚ ਕਰ ਰਹੀ ਹੈ।

Exit mobile version