The Khalas Tv Blog Punjab ਪੰਜਾਬ ਸਰਕਾਰ ਨੇ ਕੀਤਾ ਵੱਡਾ ਫੇਰਬਦਲ
Punjab

ਪੰਜਾਬ ਸਰਕਾਰ ਨੇ ਕੀਤਾ ਵੱਡਾ ਫੇਰਬਦਲ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਸਿਵਲ ਪ੍ਰਸ਼ਾਸ਼ਨ ‘ਚ ਇੱਕ ਵੱਡਾ ਫੇਰਬਦਲ ਕੀਤਾ ਹੈ। ਪੰਜਾਬ ਸਰਕਾਰ ਨੇ ਇੱਕ ਡਿਪਟੀ ਕਮਿਸ਼ਨਰ ਦੇ ਸਮੇਤ ਸੱਤ ਆਈ.ਏ. ਐਸ ਰੈਂਕ ਦੇ ਅਫ਼ਸਰ ਅਤੇ 27 ਪੀ.ਸੀ.ਐਸ ਰੈਂਕ ਦੇ ਅਫ਼ਸਰਾ ਦੇ ਤਬਾਦਲੇ ਕੀਤੇ ਹਨ।

Exit mobile version