The Khalas Tv Blog International ਕੈਨੇਡਾ ਦੇ ਪ੍ਰਧਾਨ ਮੰਤਰੀ ਪਰਿਵਾਰ ਸਮੇਤ ਘਰ ਛੱਡ ਕੇ ਅਣਜਾਣ ਜਗ੍ਹਾ ‘ਤੇ ਛਿਪੇ
International

ਕੈਨੇਡਾ ਦੇ ਪ੍ਰਧਾਨ ਮੰਤਰੀ ਪਰਿਵਾਰ ਸਮੇਤ ਘਰ ਛੱਡ ਕੇ ਅਣਜਾਣ ਜਗ੍ਹਾ ‘ਤੇ ਛਿਪੇ

‘ਦ ਖ਼ਾਲਸ ਬਿਊਰੋ : ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਅੱਜ ਕ ਰੋਨਾ ਵਿ ਰੋਧੀ ਟੀਕਿਆਂ ਨੂੰ ਲਾਜ਼ਮੀ ਕਰਨ 20 ਹਜ਼ਾਰ ਟਰੱਕਾਂ ਦੇ ਵਿਸ਼ਾਲ ਕਾਫਲੇ ਨੇ ਕਾਫਲੇ ਨੇ ਕਨੇਡਾ ਦੀ ਰਾਜਧਾਨੀ ਉਟਾਵਾ ਨੂੰ ਘੇਰ ਲਿਆ ਅਤੇ ਪ੍ਰਦਰ ਸ਼ਨਕਾਰੀਆਂ ਨੇ ਉਨ੍ਹਾਂ ਦੀ ਰਿਹਾਇਸ਼ ਨੂੰ ਘੇਰ ਲਿਆ ਹੈ।

ਹਜ਼ਾਰਾਂ ਟਰੱਕ ਡਰਾਈਵਰ ਅਤੇ ਹੋਰ ਪ੍ਰਦਰਸ਼ਨਕਾਰੀ ਰਾਜਧਾਨੀ ਸ਼ਹਿਰ ਵਿੱਚ ਇਕੱਠੇ ਹੋਏ ਅਤੇ ਪ੍ਰਧਾਨ ਮੰਤਰੀ ਟਰੂਡੋ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਕੋਰੋਨਾ ਦਿਸ਼ਾ-ਨਿਰਦੇਸ਼ਾਂ ਨੂੰ ਸਖਤ ਕਰਨ ਦੇ ਖਿਲਾਫ ਹੋ ਰਹੇ ਭਾਰੀ ਵਿਰੋਧ ਦੇ ਮੱਦੇਨਜ਼ਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਨਾਲ ਗੁਪਤ ਸਥਾਨ ‘ਤੇ ਚਲੇ ਗਏ ਹਨ। ਦੱਸ ਦਈਏ ਕਿ ਇਸ ਅੰਦੋ ਲਨ ਦੀ ਸ਼ੁਰੂਆਤ ਉਸ ਸਮੇਂ ਹੋਈ ਜਦ ਅਮਰੀਕਾ ਅਤੇ ਕੈਨੇਡਾ ਦੀ ਸੀਮਾਂ ਉੱਤੇ ਕਰੋਨਾ ਵੈਕਸੀਨ ਨੂੰ ਜਸਟਿਨ ਟਰੂਡੋ ਦੀ ਸਰਕਾਰ ਨੇ ਲਾ ਜ਼ਮੀ ਕਰ ਦਿੱਤਾ ਅਤੇ ਉਨ੍ਹਾਂ ਨੇ ਟਰੱਕ ਡਰਾਈਵਰਾ ਦੇ ਖਿਲਾਫ ਵਿਵਾਦਕ ਟਿੱਪਣੀ ਵੀ ਕੀਤੀ । ਜਿਸ ਕਾਰਨ ਟਰੱਕ ਡਰਾਈਵਰ ਟਰੂਡੋ ਦੀ ਇਸ ਟਿੱਪਣੀ ਦੇ ਕਾਰਨ ਭੜਕ ਉੱਠੇ।  

ਜਿਸ ਦੇ ਵਿਰੋਧ ਵਿੱਚ  20 ਹਜ਼ਾਰ ਟਰੱਕਾਂ ਦੇ ਵਿਸ਼ਾਲ ਕਾਫਲੇ ਨੇ ਕਨੇਡਾ ਦੀ ਰਾਜਧਾਨੀ ਉਟਾਵਾ ਨੂੰ ਘੇਰ ਲਿਆ ਅਤੇ ਅੰਦੋਲਨ ਕਰ ਦਿੱਤਾ। ਪ੍ਰਦਰ ਸ਼ਨਕਾਰੀਆਂ ਨੇ ਕਰੋਨਾ ਪਾਬੰਦੀਆਂ ਅਤੇ ਲਾਜ਼ਮੀ ਟੀਕਕਰਨ ਦਾ ਫ਼ੈਸਲਾ ਵਾਪਸ ਲੈਣ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ।

Exit mobile version