The Khalas Tv Blog Punjab ਚੀਮਾ ਸਮੇਤ ਕੀ ਹੋਰਾਂ ਨੇ ਸੰਭਾਲਿਆ ਅਹੁਦਾ
Punjab

ਚੀਮਾ ਸਮੇਤ ਕੀ ਹੋਰਾਂ ਨੇ ਸੰਭਾਲਿਆ ਅਹੁਦਾ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਨਵੇਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਕਈ ਹੋਰ ਵਜ਼ੀਰਾਂ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਚੀਮਾ ਨੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਅਹੁਦੇ ਦਾ ਚਾਰਜ ਲਿਆ। ਪੰਜਾਬ ਦੇ ਪਹਿਲੇ ਦਲਿਤ ਖਜ਼ਾਨਾ ਮੰਤਰੀ ਹਨ, ਜਿਨ੍ਹਾਂ ਨੂੰ ਕਰ ਅਤੇ ਆਬਕਾਰੀ ਜਿਹਾ ਅਹਿਮ ਮਹਿਕਮਾ ਵੀ ਦਿੱਤਾ ਗਿਆ ਹੈ।

ਜਿਨ੍ਹਾਂ ਹੋਰ ਮੰਤਰੀਆਂ ਨੇ ਆਪਣੇ ਅਹੁਦੇ ਸੰਭਾਲੇ ਹਨ ਉਨ੍ਹਾਂ ਵਿੱਚ ਸੈਰਸਪਾਟਾ ਮੰਤਰੀ ਹਰਜੋਤ ਬੈਂਸ, ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁਲਰ,ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਖੁਰਾਕ ‘ਤੇ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਦੇ ਨਾਂ ਸ਼ਾਮਲ ਹਨ।

Exit mobile version