The Khalas Tv Blog Punjab ਮਾਨਸਾ ‘ਚ ਵਕੀਲ ਨੇ ਕੁੱ ਟਿਆ ਥਾਣੇ ਦਾਰ ਨੂੰ
Punjab

ਮਾਨਸਾ ‘ਚ ਵਕੀਲ ਨੇ ਕੁੱ ਟਿਆ ਥਾਣੇ ਦਾਰ ਨੂੰ

‘ਦ ਖ਼ਾਲਸ ਬਿਊਰੋ : ਮਾਨਸਾ ਤੋਂ ਇੱਕ ਵਕੀਲ ਵੱਲੋਂ ਥਾਣੇਦਾਰ ਦੇ ਕੁੱ ਟ ਮਾ ਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੁਲਿ ਸ ਨੇ ਦੋ ਧਿਰਾਂ ਨੂੰ ਇਕ ਮਾਮਲੇ ਵਿਚ ਥਾਣੇ ਬੁਲਾਇਆ ਸੀ। ਕੇਸ ਦੇ ਨਿਪਟਾਰੇ ਲਈ ਵਕੀਲ ਨੂੰ ਵੀ ਥਾਣੇ ਬੁਲਾਇਆ ਸੀ। ਜਿਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਥਾਣੇ ਦੇ ਅੰਦਰ ਹੀ ਵਕੀਲ ਨੇ ਥਾਣੇਦਾਰ ਉੱਤੇ ਹ ਮਲਾ ਕਰ ਦਿੱਤਾ । ਐਸਐਚਓ ਸਣੇ ਇੱਕ ਹੋਰ ਸ਼ਖ ਸ ਨੂੰ ਸੱਟਾਂ ਵੱਜੀਆਂ ਹਨ। ਐਸਐਚਓ ਨੂੰ ਇਲਾਕੇ ਦੇ ਹਤਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਕੁੱ ਟ ਮਾ ਰ ਕਰਨ ਵਾਲੇ ਵਕੀਲ ਨੂੰ ਗ੍ਰਿਫ਼ ਤਾਰ ਕਰ ਲਿਆ ਗਿਆ ਹੈ ਅਤੇ ਪੁਲਿ ਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Exit mobile version