The Khalas Tv Blog India ਵਿਰੋਧ ਤੋਂ ਬਾਅਦ ਵੀ ਇਸ ਫ਼ਿਲਮ ਨੇ ਕਮਾ ਲਏ 20 ਕਰੋੜ
India

ਵਿਰੋਧ ਤੋਂ ਬਾਅਦ ਵੀ ਇਸ ਫ਼ਿਲਮ ਨੇ ਕਮਾ ਲਏ 20 ਕਰੋੜ

The Kerala Story movie earned 20 crore rupees

The Kerala Story movie earned 20 crore rupees ਫਿਲਮ ਨੇ ਦੂਸਰੇ ਦਿਨ ਯਾਨਿ ਸ਼ਨੀਵਾਰ ਨੂੰ 12.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

‘ਦ ਖ਼ਾਲਸ ਬਿਊਰੋ : ‘ਦ ਕੇਰਲਾ ਸਟੋਰੀ ਫਿਲਮ ਦੀ ਕਮਾਈ ਵਿੱਚ ਕਾਫ਼ੀ ਉਛਾਲ ਵੇਖਣ ਨੂੰ ਮਿਲਿਆ ਹੈ। ਫਿਲਮ ਨੇ ਦੂਸਰੇ ਦਿਨ ਯਾਨਿ ਸ਼ਨੀਵਾਰ ਨੂੰ 12.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਪਹਿਲੇ ਦਿਨ ਦੀ ਕਮਾਈ 8.03 ਕਰੋੜ ਰੁਪਏ ਸੀ। ਫਿਲਮ ਦੀ ਕੁੱਲ ਕਮਾਈ ਕਰੀਬ 20 ਕਰੋੜ ਤੋਂ ਪਾਰ ਪਹੁੰਚ ਗਈ ਹੈ।

ਫਿਲਮ ਨੂੰ ਲੈ ਕੇ ਕਾਫ਼ੀ ਵਿਵਾਦ ਵੀ ਹੋ ਰਿਹਾ ਸੀ। ਇੱਕ ਪੱਖ ਫਿਲਮ ਨੂੰ ਪ੍ਰਾਪੇਗੰਡਾ ਕਹਿ ਕੇ ਖਾਰਜ ਕਰ ਰਿਹਾ ਹੈ ਤਾਂ ਦੂਸਰਾ ਪੱਖ ਇਸ ਫਿਲਮ ਨੂੰ ਕੇਰਲਾ ਦੀ ਉਹ ਜ਼ਮੀਨੀ ਸੱਚਾਈ ਦੱਸ ਰਿਹਾ ਹੈ ਜਿਸ ਉੱਤੇ ਅੱਜ ਤੱਕ ਖੁੱਲ ਕੇ ਗੱਲ ਨਹੀਂ ਹੋਈ।

Exit mobile version