The Khalas Tv Blog India ਤਰਨਤਾਰਨ ਸਰਹੱਦ ਨੇੜੇ ਘੁਸਪੈ ਠੀਆ ਹਲਾ ਕ, ਭਾਰਤ ਵਿੱਚ ਦਾਖ਼ਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼
India Punjab

ਤਰਨਤਾਰਨ ਸਰਹੱਦ ਨੇੜੇ ਘੁਸਪੈ ਠੀਆ ਹਲਾ ਕ, ਭਾਰਤ ਵਿੱਚ ਦਾਖ਼ਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼

‘ਦ ਖ਼ਾਲਸ ਬਿਊਰੋ : ਸੁਰੱ ਖਿਆ ਬ ਲਾਂ ਨੇ ਸਰਹੱਦੀ ਜਿਲ੍ਹੇ ਤਰਨਤਾਰਨ ਦੇ ਅੰਤਰਰਾਸ਼ਟਰੀ ਸਰਹੱਦ ਨੇੜੇ ਇੱਕ ਘੁਸਪੈ ਠੀਏ   ਨੂੰ ਮਾਰ ਮੁਕਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਅਕਤੀ ਰਾਤ ਨੂੰ ਪਾਕਿਸਤਾਨ ਵਾਲੇ ਪਾਸਿਉਂ  ਭਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ  ਬੀਐਸਐਫ ਦੀ 103 ਬਟਾਲੀਅਨ  ਵੱਲੋਂ ਇਸ ਨੂੰ ਗੋ ਲੀ ਮਾਰ ਦਿਤੀ ਗਈ ।

Exit mobile version