The Khalas Tv Blog India ਰੁਪਿਆ ਡਿੱਗਿਆ ਹੋਰ ਥੱਲੇ, ਡਾਲਰ ਦੀ ਚੜਾਈ…
India International

ਰੁਪਿਆ ਡਿੱਗਿਆ ਹੋਰ ਥੱਲੇ, ਡਾਲਰ ਦੀ ਚੜਾਈ…

‘ਦ ਖ਼ਾਲਸ ਬਿਊਰੋ : ਅਮਰੀਕੀ ਡਾਲਰ ਦੇ ਮੁਕਾਬਲੇ ਅੱਜ ਭਾਰਤ ਦਾ ਰੁਪਇਆ ਹੋਰ ਹੇਠਾਂ ਆ ਗਿਆ ਹੈ। ਭਾਰਤੀ ਰੁਪਇਆ 44 ਪੈਸੇ ਹੇਠਾਂ ਡਿੱਗ ਗਿਆ ਗਿਆ ਹੈ। ਇਸ ਗਿਰਾਵਟ ਨਾਲ ਭਾਰਤੀ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ 81 ਰੁਪਏ ਤੋਂ ਪਾਰ ਪੁੱਜ ਗਈ ਹੈ। ਅੱਜ ਮਾਰਕੀਟ ਖੁੱਲ੍ਹਣ ’ਤੇ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ 81.23 ਦਰਜ ਕੀਤੀ ਗਈ। ਇਹ ਗਿਰਾਵਟ ਅਮਰੀਕੀ ਕਰੰਸੀ ਦੀ ਮਜ਼ਬੂਤੀ ਤੇ ਭਾਰਤੀ ਨਿਵੇਸ਼ਕਾਂ ਵਿਚ ਡਰ ਬਾਅਦ ਦਰਜ ਕੀਤੀ ਗਈ। ਇਹ ਹੁਣ ਤਕ ਦਾ ਸਭ ਤੋਂ ਹੇਠਲਾ ਪੱਧਰ ਹੈ।

Exit mobile version