‘ਦ ਖ਼ਾਲਸ ਬਿਊਰੋ : ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਇੱਕ ਚਰਚ ਵਿੱਚ ਗੋਲੀ ਬਾਰੀ ਦੀ ਘ ਟਨਾ ਵਿੱਚ ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌ ਤ ਹੋ ਗਈ। ਕੈਲੀਫੋਰਨੀਆ ਦੇ ਇੱਕ ਚਰਚ ਵਿੱਚ ਇੱਕ ਵਿਅਕਤੀ ਨੇ ਆਪਣੇ ਪਰਿਵਾਰ ਦੇ 15 ਸਾਲ ਤੋਂ ਘੱਟ ਉਮਰ ਦੇ ਆਪਣੇ ਤਿੰਨ ਬੱਚਿਆਂ ਅਤੇ ਆਪਣੀ ਪਤਨੀ ਨੂੰ ਗੋ ਲੀਆਂ ਚਲਾ ਕੇ ਮਾ ਰ ਦਿੱਤਾ ਗਿਆ ਅਤੇ ਮਗਰੋਂ ਉਸ ਵਿਅਕਤੀ ਨੇ ਆਪਣੇ ਆਪ ਨੂੰ ਗੋ ਲੀ ਮਾ ਰ ਕੇ ਆਪਣੇ ਆਪ ਨੂੰ ਖ ਤਮ ਕਰ ਲਿਆ। ਪੁਲਿ ਸ ਵੱਲੋਂ ਇਸ ਮਾ ਮਲੇ ਦਾ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ, ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨੇ ਪੀੜਤਾਂ ਦੀ ਮੌ ਤ ‘ਤੇ ਸੋਗ ਪ੍ਰਗਟ ਕੀਤਾ ਅਤੇ ਇਸ ਘਟਨਾ ਨੂੰ “ਅਮਰੀਕਾ ਵਿੱਚ ਬੰ ਦੂਕ ਦੀ ਹਿੰਸਾ ਦੀ ਇੱਕ ਹੋਰ ਬੇਤੁਕੀ ਕਾਰਵਾਈ” ਦੱਸਿਆ।
ਪਤੀ ਨੇ ਚਰਚ ਵਿੱਚ ਵੜ ਕੇ ਪਰਿਵਾਰ ਭੁੰ ਨਿਆ, ਮਗਰੋਂ ਆਪ ਨੂੰ ਮਾ ਰੀ ਗੋ ਲੀ
