The Khalas Tv Blog Punjab ਪੰਜਾਬ ‘ਚ ਸਾਹਮਣੇ ਆਇਆ ਓਮੀਕ ਰੋਨ ਦਾ ਪਹਿਲਾ ਕੇਸ
Punjab

ਪੰਜਾਬ ‘ਚ ਸਾਹਮਣੇ ਆਇਆ ਓਮੀਕ ਰੋਨ ਦਾ ਪਹਿਲਾ ਕੇਸ

‘ਦ ਖਾਲਸ ਬਿਉਰੋ:ਪੂਰੇ ਦੇਸ਼ ਵਿਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ ਰੋਨ ਦੇ ਕਾਫੀ ਕੇ ਸ ਸਾਹਮਣੇ ਆ ਰਹੇ ਹਨ।ਪੰਜਾਬ ਵਿਚ ਵੀ ਓਮੀ ਕਰੋਨ ਦਾ ਪਹਿਲਾ ਕੇਸ ਸਾਹਮਣੇ ਆ ਗਿਆ ਹੈ।ਜਿਲਾ ਨਵਾਂਸ਼ਹਿਰ ਦੇ ਇਕ ਵਿਅਕਤੀ ਦਾ ਓਮੀਕ ਰੋਨ ਟੈਸਟ ਪੋਜੀਟਿਵ ਆਇਆ ਹੈ।ਇਹ ਵਿਅਕਤੀ ਇਸ ਮਹੀਨੇ ਹੀ ਸਪੇਨ ਤੋਂ ਆਇਆ ਸੀ।ਇਸ ਵਿਅਕਤੀ ਨੂੰ ਹਸਪਤਾਲ ਦਾ ਖਲ ਕਰਵਾਇਆ ਗਿਆ ਹੈ ।

Exit mobile version