The Khalas Tv Blog Punjab ਡਿਪੂ ਵਿਚ ਲੱਗੀ ਭਿਆਨ ਕ ਅੱ ਗ,ਫਾਇ ਰ ਬ੍ਰਿਗੇ ਡ ਨੇ ਪਾਇਆ ਕਾਬੂ
Punjab

ਡਿਪੂ ਵਿਚ ਲੱਗੀ ਭਿਆਨ ਕ ਅੱ ਗ,ਫਾਇ ਰ ਬ੍ਰਿਗੇ ਡ ਨੇ ਪਾਇਆ ਕਾਬੂ

‘ਦ ਖ਼ਾਲਸ ਬਿਊਰੋ : ਜਲੰਧਰ ਵਿੱਖੇ ਪਠਾਨਕੋਟ ਰੋਡ ‘ਤੇ ਸਥਿਤ ਸੁੱਚੀ ਪਿੰਡ ਵਿਚ ਇੰਡੀਅਨ ਆਇਲ ਦੇ ਡਿਪੂ ਵਿੱਚ ਰਾਤੀਂ ਅੱ ਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ  ਨੂੰ ਬੁਝਾਉ ਣ ਲਈ 12 ਫਾਇਰ ਬ੍ਰਿਗੇਡ ਦੀ ਮਦਦ ਲਈ ਗਈ ਤੇ  ਅੱਗ ’ਤੇ ਕਾਬੂ ਪਾਇਆ ਗਿਆ। 

ਅੱ ਗ ਲੱਗਣ ਦੇ ਕਾਰਨ  ਸਿਲੰਡਰ ਫਟ ਣਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਕਰੀਬ  ਰਾਤ 8.00 ਵਜੇ ਹੋਈ ਦੱਸੀ ਜਾਂਦੀ ਹੈ । ਕੁਝ ਹੀ ਮਿੰਟਾਂ ਵਿਚ ਫਾਇ ਰ ਵਿਭਾਗ ਦੀਆਂ ਕਈ ਗੱਡੀਆਂ ਪਹੁੰਚ ਗਈਆਂ ਤੇ ਅੱ ਗ ਉੱਤੇ ਕਾਬੂ ਪਾ ਲਿਆ ਗਿਆ।

Exit mobile version