The Khalas Tv Blog International ਐਟਮੀ ਪਲਾਂਟ ਨੂੰ ਲਗੀ ਅੱ ਗ ਤੇ ਪਾਇਆ ਗਿਆ ਕਾ ਬੂ
International

ਐਟਮੀ ਪਲਾਂਟ ਨੂੰ ਲਗੀ ਅੱ ਗ ਤੇ ਪਾਇਆ ਗਿਆ ਕਾ ਬੂ

ਦ ਖ਼ਾਲਸ ਬਿਊਰੋ : ਸ਼ੁੱਕਰਵਾਰ ਨੂੰ ਤੜਕੇ ਰੂਸੀ ਗੋਲਾ ਬਾਰੀ ਕਾਰਨ ਯੂਰਪ ਦੇ ਸਭ ਤੋਂ ਵੱਡੇ ਪ੍ਰ ਮਾਣੂ ਪਾਵਰ ਪਲਾਂਟ ਜ਼ੀਪੋਜੀਰੀਆ ਐਟਮੀ ਪਲਾਂਟ ਨੂੰ ਅੱ ਗ ਲੱਗ ਗਈ ਸੀ ਤੇ ਰੇਡੀਏਸ਼ਨ ਦਾ ਖਤਰਾ ਵੀ ਵੱਧ ਗਿਆ ਸੀ ਪਰ ਹੁਣ ਇਹ ਖਬਰ ਆ ਰਹੀ ਹੈ ਕਿ ਐ ਟਮੀ ਪਲਾਂਟ ਨੂੰ ਲ ਗੀ ਅਗ ਤੇ ਕਾਬੂ ਪਾ ਗਿਆ ਗਿਆ ਹੈ,ਫ਼ਿਲਹਾਲ ਰੇਡੀਏਸ਼ਨ ਦਾ ਖਤਰਾ ਵੀ ਗਿਆ ਹੈ।

ਇਸ ਖ਼ਤਰੇ ਸੰਬੰਧੀ ਹੁਣ ਪੂਰੀ ਦੁਨਿਆ ਵਿੱਚ ਹਲਚਲ ਸ਼ੁਰੂ ਹੋ ਗਈ ਹੈ ਤੇ ਹਰ ਪਾਸਿਉਂ ਅਲਗ-ਅਲਗ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੇ ਪ੍ਰਮਾ ਣੂ ਤਬਾ ਹੀ ਦੇ ਖਤਰੇ ਬਾਰੇ ਯੂਕਰੇਨੀ ਅਧਿਕਾਰੀਆਂ ਨਾਲ ਗੱਲ ਕੀਤੀ।
ਆਈਏਈਏ ਦੇ ਡਾਇਰੈਕਟਰ ਜਨਰਲ ਰਾਫੇਲ ਮਾਰੀਆਨੋ ਗ੍ਰੋਸੀ ਨੇ ਟਵੀਟ ਕੀਤਾ, “ਮੈਂ ਜ਼ੀਪੋਜੀਰੀਆ ਐਟਮੀ ਪਲਾਂਟ ਦੀ ਸਥਿਤੀ ਨੂੰ ਲੈ ਕੇ ਡੂੰਘੀ ਚਿੰਤਤ ਹਾਂ। ਇਸ ਸੰਬੰਧੀ ਯੂਕਰੇਨ ਦੇ ਪ੍ਰਧਾਨ ਮੰਤਰੀ ਡੇਨਿਸ ਸ਼ਮੀਗਲ ਨਾਲ ਗੱਲ ਕੀਤੀ; ਆਈਏਈਏ ਨਿਗਰਾਨੀ ਕਰ ਰਿਹਾ ਹੈ ਅਤੇ ਯੂਕਰੇਨ ਦੇ ਪ੍ਰਮਾਣੂ ਰੈਗੂਲੇਟਰ ਅਤੇ ਆਪਰੇਟਰ ਨਾਲ ਨਜ਼ਦੀਕੀ ਸੰਪਰਕ ਵਿੱਚ ਹੈ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੇ ਆਪਣੇ ਘਟਨਾ ਅਤੇ ਐਮਰਜੈਂਸੀ ਕੇਂਦਰ ਨੂੰ ਪੂਰੇ 24/7 ਜਵਾਬ ਮੋਡ ਵਿੱਚ ਰੱਖਿਆ ਹੈ।

ਆਈਏਈਏ ਦੇ ਡਾਇਰੈਕਟਰ-ਜਨਰਲ ਰਾਫੇਲ ਮਗਰੋਸੀ ਨੇ ਯੂਕਰੇਨ ਦੇ ਪ੍ਰਧਾਨ ਮੰਤਰੀ ਡੇਨਿਸ ਸ਼ਮੀਗਲ ਅਤੇ ਯੂਕਰੇਨੀ ਪਰਮਾਣੂ ਰੈਗੂਲੇਟਰ ਅਤੇ ਆਪਰੇਟਰ ਨਾਲ ਸੰਪਰਕ ਕਰ ਕੇ ਤਾਕਤ ਦੀ ਵਰਤੋਂ ਨੂੰ ਰੋਕਣ ਦੀ ਅਪੀਲ ਕੀਤੀ, ਅਤੇ ਰਿਐਕਟਰਾਂ ਨੂੰ ਹਿੱਟ ਹੋਣ ‘ਤੇ ਗੰਭੀਰ ਖ਼ਤਰੇ ਦੀ ਚੇਤਾਵਨੀ ਦਿੱਤੀ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸ ‘ਤੇ “ਪਰ ਮਾਣੂ ਅੱਤ ਵਾਦ” ਦਾ ਸਹਾਰਾ ਲੈਣ ਦਾ ਦੋ ਸ਼ ਲਗਾਇਆ ਹੈ। ਇੱਕ ਵੀਡੀਓ ਸੰਦੇਸ਼ ਵਿੱਚ, ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ “ਰੂਸ ਨੂੰ ਛੱਡ ਕੇ ਕਿਸੇ ਵੀ ਦੇਸ਼ ਨੇ ਪ੍ਰਮਾਣੂ ਊਰਜਾ ਯੂਨਿਟਾਂ ‘ਤੇ ਗੋਲੀਬਾਰੀ ਨਹੀਂ ਕੀਤੀ ਹੈ। ਇਹ ਸਾਡੇ ਇਤਿਹਾਸ ਵਿੱਚ ਪਹਿਲੀ ਵਾਰ ਹੈ। ਮਨੁੱਖਜਾਤੀ ਦੇ ਇਤਿਹਾਸ ਵਿੱਚ. ਅੱਤਵਾਦੀ ਰਾਜ ਨੇ ਹੁਣ ਪ੍ਰਮਾਣੂ ਅੱਤਵਾਦ ਦਾ ਸਹਾਰਾ ਲਿਆ ਹੈ.” ਲਿਆ।”
ਪਰਮਾਣੂ ਪਾਵਰ ਪਲਾਂਟ ਨੂੰ ਲੱਗੀ ਅੱਗ ਨੂੰ ਲੈ ਕੇ ਵ੍ਹਾਈਟ ਹਾਊਸ ਦਾ ਬਿਆਨ ਵੀ ਆਇਆ ਹੈ। ਜਿਸ ਵਿੱਚ ਯੂਐਸ ਦੇ ਰਾਸ਼ਟਰਪਤੀ ਜੋ ਬਿਡੇਨ ਨੇ “ਰੂਸ ਨੂੰ ਖੇਤਰ ਵਿੱਚ ਆਪਣੀਆਂ ਫੌਜੀ ਗਤੀਵਿਧੀਆਂ ਨੂੰ ਰੋਕਣ ਅਤੇ ਅੱਗ ਬੁਝਾਉਣ ਵਾਲੇ ਅਤੇ ਐਮਰਜੈਂਸੀ ਸਹਾਇਤਾ ਦੇਣ ਵਾਲਿਆਂ ਨੂੰ ਪਲਾਂਟ ਤੱਕ ਪਹੁੰਚਣ ਦੀ ਆਗਿਆ ਦੇਣ ਦੀ ਅਪੀਲ ਕੀਤੀ।” ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਵੀ ਰੂਸੀ ਸੈਨਿਕਾਂ ਨੂੰ ਹਮਲੇ ਨੂੰ ਰੋਕਣ ਦਾ ਅਪੀਲ ਕੀਤੀ ਹੈ।

ਉਹਨਾਂ ਟਵੀਟ ਕਰਕੇ ਕਿਹਾ ਕਿ ਜੇਕਰ ਇਹ ਪਾਵਰ ਪਲਾਂਟ ਫਟਦਾ ਹੈ ਤਾਂ ਇਹ ਚਰਨੋਬਲ ਤੋਂ ਵੀ 10 ਗੁਣਾ ਜ਼ਿਆਦਾ ਖਤਰਨਾਕ ਸਾਬਤ ਹੋਵੇਗਾ ਤੇ ਸਾਰੇ ਯੂਰੋਪ ਯੂਕਰੇਨ ਅਤੇ ਰੂਸ ਵਿਚਾਲੇ ਇਹ ਯੁੱਧ 24 ਫਰਵਰੀ ਨੂੰ ਸ਼ੁਰੂ ਹੋਇਆ ਸੀ,ਜੋ ਹਾਲੇ ਤੱਕ ਜਾਰੀ ਹੈ। ਜੰਗ ਨੂੰ ਰੋਕਣ ਲਈ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਗਲਬਾਤ ਅਸਫਲ ਹੋ ਚੁਕੀ ਹੈ। ਹਾਲਾਂਕਿ ਇਸ ਗੱਲਬਾਤ ‘ਚ ਦੋਵੇਂ ਦੇਸ਼ ਵਿਦੇਸ਼ੀਆਂ ਨੂੰ ਸੁਰੱਖਿਅਤ ਗਲਿਆਰਾ ਦੇਣ ‘ਤੇ ਸਹਿਮਤ ਹੋਏ ਹਨ।

Exit mobile version