The Khalas Tv Blog Punjab ਦੋ ਦਿਨ ਪਹਿਲਾ ਚੁਣੀ ਪੰਚ ਦੀ ਹੋਈ ਮੌਤ!
Punjab

ਦੋ ਦਿਨ ਪਹਿਲਾ ਚੁਣੀ ਪੰਚ ਦੀ ਹੋਈ ਮੌਤ!

ਬਿਉਰੋ ਰਿਪੋਰਟ – ਫਤਿਹਗੜ੍ਹ ਚੂੜੀਆਂ (Fatehgarh-Churian) ਦੇ ਪਿੰਡ ਸਮਰਾਏ-2 ਵਿਚ ਦੋ ਦਿਨ ਪਹਿਲਾ ਚੁਣੀ ਹੋਈ ਪੰਚ ਦੀ ਮੌਤ ਹੋ ਗਈ ਹੈ। ਪੰਚ ਸੁਰਜੀਤ ਕੌਰ ਦੀ ਅੱਜ ਸਵੇਰੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਸ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸੁਰਜੀਤ ਕੌਰ ਠੀਕ-ਠਾਕ ਸੀ ਪਰ ਅਚਾਨਕ ਇਹ ਦੁੱਖਦਾਈ ਘਟਨਾ ਵਾਪਰ ਗਈ, ਜਿਸ ਨਾਲ ਪੂਰਾ ਪਰਿਵਾਰ ਸਦਮੇ ਵਿਚ ਹੈ। ਜਦੋਂ ਸਵੇਰੇ ਸੁਰਜੀਤ ਕੌਰ ਦੀ ਸਿਹਤ ਵਿਗੜੀ ਤਾਂ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ –  DSP ਗੁਰਸ਼ੇਰ ਸਿੰਘ ਸੰਧੂ ਖਿਲਾਫ ਵੱਡਾ ਐਕਸ਼ਨ! ਭੋਲੇ-ਭਾਲੇ ਲੋਕਾਂ ਨੂੰ ਬਣਾਉਂਦਾ ਸੀ ਨਿਸ਼ਾਨਾ

 

Exit mobile version