The Khalas Tv Blog India ਰਾਜਸਥਾਨ ਦੇ CM ਨੇ PM ਮੋਦੀ ਦਾ ਚੋਣ ਪ੍ਰਚਾਰ ਬੰਦ ਕਰਨ ਦੀ ਮੰਗ ਉਠਾਈ
India

ਰਾਜਸਥਾਨ ਦੇ CM ਨੇ PM ਮੋਦੀ ਦਾ ਚੋਣ ਪ੍ਰਚਾਰ ਬੰਦ ਕਰਨ ਦੀ ਮੰਗ ਉਠਾਈ

CM Rajasthan raised the demand to stop election campaign of PM

CM Rajasthan raised the demand to stop election campaign of PM ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਦੇ ਚੋਣ ਪ੍ਰਚਾਰ ਉੱਤੇ ਰੋਕ ਲਗਾ ਦੇਣੀ ਚਾਹੀਦੀ ਹੈ।

‘ਦ ਖ਼ਾਲਸ ਬਿਊਰੋ : ਰਾਜਸਥਾਨ ਦੇ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਗਹਿਲੋਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਪ੍ਰਚਾਰ ਅਭਿਆਨ ਉੱਤੇ ਰੋਕ ਲਗਾਉਣ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਦੇ ਚੋਣ ਪ੍ਰਚਾਰ ਉੱਤੇ ਰੋਕ ਲਗਾ ਦੇਣੀ ਚਾਹੀਦੀ ਹੈ। ਕੋਈ ਧਾਰਮਿਕ ਹਿਸਾਬ ਨਾਲ ਚੋਣ ਪ੍ਰਚਾਰ ਕਰੇਗਾ ਤਾਂ ਉਸ ਉੱਤੇ ਰੋਕ ਲੱਗਦੀ ਹੈ। ਉਸਦੀ ਚੋਣ ਖਾਰਜ ਹੋ ਜਾਂਦੀ ਹੈ।

ਅਸ਼ੋਕ ਗਹਿਲੋਤ ਨੇ ਖੜਗੇ ਨੂੰ ਜਾਨ ਤੋਂ ਮਾਰੇ ਦੀ ਮਿਲੀ ਧਮਕੀ ਬਾਰੇ ਬੋਲਦਿਆਂ ਕਿਹਾ ਕਿ ਹੁਣ ਤੱਕ ਇਸ ਉੱਤੇ ਪੀਐੱਮ ਅਤੇ ਗ੍ਰਹਿ ਮੰਤਰੀ ਕੁਝ ਨਹੀਂ ਬੋਲੇ ਹਨ ਅਤੇ ਚੋਣ ਕਮਿਸ਼ਨ ਵੀ ਖਾਮੋਸ਼ ਹੈ।

Exit mobile version