The Khalas Tv Blog International ਕੰਧਾਰ ਜਹਾਜ਼ ਹਾਈਜੈਕ ‘ਚ ਸ਼ਾਮਲ ਅੱਤਵਾ ਦੀ ਕਰਾਚੀ ‘ਚ ਮਾਰਿ ਆ ਗਿਆ
International

ਕੰਧਾਰ ਜਹਾਜ਼ ਹਾਈਜੈਕ ‘ਚ ਸ਼ਾਮਲ ਅੱਤਵਾ ਦੀ ਕਰਾਚੀ ‘ਚ ਮਾਰਿ ਆ ਗਿਆ

‘ਦ ਖ਼ਾਲਸ ਬਿਊਰੋ : ਸਾਲ 1999 ‘ਚ ਏਅਰ ਇੰਡੀਆ ਦੇ ਜਹਾਜ਼ IC-814 ਨੂੰ ਹਾਈਜੈ ਕ ਕਰਨ ਦੀ ਸਾਜ਼ਿ ਸ਼ ‘ਚ ਸ਼ਾਮਲ ਅੱਤਵਾ ਦੀ ਜ਼ਹੂਰ ਮਿਸਤਰੀ ਨੂੰ ਕਰਾਚੀ ‘ਚ ਪਾਕਿਸਤਾਨ ਦੇ ਕਰਾਚੀ ‘ਚ ਗੋ ਲੀ ਮਾ ਰ ਕੇ ਮਾ ਰ ਦਿੱਤਾ ਗਿਆ ਹੈ। ਮਿਸਤਰੀ ਫਰਜ਼ੀ ਪਛਾਣ ਤਹਿਤ ਕਈ ਸਾਲਾਂ ਤੋਂ ਕਰਾਚੀ ‘ਚ ਰਹਿ ਰਿਹਾ ਸੀ।

ਸਰਕਾਰੀ ਸੂਤਰਾਂ ਅਨੁਸਾਰ ਮਿਸਤਰੀ ਕਰਾਚੀ ਦੀ ਅਖ਼ਤਰ ਕਲੋਨੀ ਵਿੱਚ ਕੰਮ ਕਰਦਾ ਸੀ। ਜ਼ਹੂਰ ਅੱਤਵਾ ਦੀ ਜਥੇਬੰਦੀ ਜੈਸ਼-ਏ-ਮੁਹੰਮ ਦ ਨਾਲ ਜੁੜਿਆ ਹੋਇਆ ਸੀ। ਜੈਸ਼ ਦੇ ਇਸ ਅੱਤਵਾ ਦੀ ‘ਤੇ ਹਮਲਾ ਕਰਨ ਵਾਲੇ ਦੋਵੇਂ ਹਮ ਲਾਵਰ ਬਾਈਕ ‘ਤੇ ਆਏ ਸਨ। ਇਹ ਦੋਵੇਂ ਹਮ ਲਾਵਰ ਸੀਸੀਟੀਵੀ ਫੁਟੇਜ ਵਿੱਚ ਦੇਖੇ ਗਏ ਹਨ। ਦੋਵਾਂ ਦੇ ਚਿਹਰਿਆਂ ‘ਤੇ ਮਾਸਕ ਸਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।

Exit mobile version