The Khalas Tv Blog Punjab ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਵਾਪਰਿਆ ਭਿਆ ਨਕ ਸੜਕ ਹਾ ਦਸਾ
Punjab

ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਵਾਪਰਿਆ ਭਿਆ ਨਕ ਸੜਕ ਹਾ ਦਸਾ

‘ਦ ਖ਼ਾਲਸ ਬਿਊਰੋ : ਸ਼੍ਰੀ ਗੋਇੰਦਵਾਲ ਸਾਹਿਬ ‘ਚ ਟਰੱਕ ਅਤੇ ਮੋਟਰਸਾਈਕਲ ਆਪਸ ਟਕ ਰਾਉਣ ਨਾਲ ਭਿਆ ਨਕ ਹਾਦ ਸਾ ਵਾਪਰਿਆ ਹੈ। ਟਰੱਕ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕ ਰ ਵਿਚ ਪਰਿਵਾਰ ਦੇ ਚਾਰ ਜੀਆਂ ਦੀ ਮੌ ਤ ਹੋ ਗਈ, ਜਦਕਿ ਇੱਕ ਔਰਤ ਗੰਭੀ ਰ ਜ਼ ਖ਼ਮੀ ਹੈ। ਮਰ ਨ ਵਾਲੇ ਸਾਰੇ ਮੋਟਰਸਾਈਕਲ ਸਵਾਰ ਸਨ। ਮਰ ਨ ਵਾਲਿਆ ’ਚ ਮਰਦ-ਔਰਤ ਸਮੇਤ ਦੋ ਬੱਚੇ ਸ਼ਾਮਲ ਹਨ। ਜ਼ਖ਼ ਮੀ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾ ਦਸੇ ਦਾ ਸ਼ਿਕਾ ਰ ਪਰਿਵਾਰ ਆਪਣੇ ਮੋਟਰਸਾਈਕਲ ’ਤੇ ਕਪੂਰਥਲਾ ਤੋਂ ਫਤਿਆਬਾਦ ਆ ਰਿਹਾ ਸੀ, ਜਿਸ ਦੀ ਖਡੂਰ ਸਾਹਿਬ-ਫਤਿਆਬਾਦ ਰੋਡ ’ਤੇ ਟਰੱਕ ਨਾਲ ਟੱ ਕਰ ਹੋ ਗਈ। ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਲਾ ਸ਼ਾਂ ਨੂੰ ਕਬਜ਼ੇ ’ਚ ਲੈ ਹਾ ਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Exit mobile version