‘ਦ ਖ਼ਾਲਸ ਬਿਊਰੋ : ਮੋਗਾ ਜ਼ਿਲ੍ਹੇ ਦੇ ਪਿੰਡ ਮਾੜੀ ਮੁਸਤਫਾ ਵਿਖੇ ਮੇਲੇ ਵਿੱਚ ਨਿੱਜੀ ਰੰਜਿਸ ਦੇ ਚਲਦਿਆਂ ਇਕ ਨੌਜਵਾਨ ਦਾ ਗੋ ਲੀਆਂ ਚਲਾ ਕੇ ਕ ਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮਾੜੀ ਮੁਸਤਫਾ ਵਿੱਚ ਇਕ ਮੇਲਾ ਚਲ ਰਿਹਾ ਸੀ। ਇਸ ਦੌਰਾਨ ਇਕ ਨਿੱਜੀ ਰੰਜਿ ਸ਼ ਦੇ ਚਲਦਿਆਂ ਇਕ ਧ ੜੇ ਨੇ ਦੂਜੇ ਧ ੜੇ ਦੇ ਨੌਜਵਾਨਾਂ ਉਤੇ ਗੋ ਲੀਆਂ ਚਲਾ ਦਿੱਤੀਆਂ। ਜਿਸ ਦੌਰਾਨ ਇਕ ਵਿਅਕਤੀ ਦੀ ਮੌ ਤ ਹੋ ਗਈ, ਜਦੋਂ ਕਿ ਇਕ ਹੋਰ ਜ਼ਖ ਮੀ ਹੋ ਗਿਆ। ਇਸ ਘਟ ਨਾ ਦਾ ਪਤਾ ਲੱਗਦਿਆਂ ਪੁਲਿ ਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਮਾ ਮਲੇ ਦੀ ਜਾਂਚ ਕੀਤੀ ਜਾ ਰਹੀ ਹੈ
ਗੋ ਲੀ ਲੱਗਣ ਨਾਲ ਨੌਜਵਾਨ ਦੀ ਮੌ ਤ
![](https://khalastv.com/wp-content/uploads/2022/04/%E0%A8%85%E0%A9%B1%E0%A8%9C-%E0%A8%AB%E0%A8%BF%E0%A8%B0-%E0%A8%B5%E0%A8%A7%E0%A9%80-%E0%A8%AA%E0%A9%88%E0%A8%9F%E0%A8%B0%E0%A9%8B%E0%A8%B2-%E0%A8%A6%E0%A9%80-%E0%A8%95%E0%A9%80%E0%A8%AE%E0%A8%A4-%E0%A8%AE%E0%A8%B9%E0%A8%BF%E0%A9%B0%E0%A8%97%E0%A8%BE%E0%A8%88-%E0%A8%A6%E0%A9%80-%E0%A8%AE%E0%A8%BE%E0%A8%B0-%E0%A8%B9%E0%A9%87%E0%A8%A0-%E0%A8%86%E0%A8%AE-%E0%A8%B2%E0%A9%8B%E0%A8%95-16.jpg)