The Khalas Tv Blog Punjab ਅਧਿਆਪਕਾਂ ਨੇ ਡੀਪੀਆਈ ਨੂੰ ਘੇਰਿਆ
Punjab

ਅਧਿਆਪਕਾਂ ਨੇ ਡੀਪੀਆਈ ਨੂੰ ਘੇਰਿਆ

ਦ ਖ਼ਾਲਸ ਬਿਊਰੋ : ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਮੁਹਾਲੀ ਵਿਖੇ ਡੀ.ਪੀ.ਆਈ ਦਫਤਰ ਦਾ ਗੁਰੀਲਾ ਢੰਗ ਨਾਲ ਘਿਰਾਓ ਕੀਤਾ ਗਿਆ। ਅਧਿਆਪਕਾਂ ਦੇ ਰੈਗੂਲਰ ਆਡਰ ਜਾਰੀ ਨਾ ਕਰਨ ਦੇ ਰੋਸ ਵਜੋਂ ਤਹਿਤ ਡੀ.ਪੀ.ਈ ਦਫਤਰ ਖਿਲਾਫ ਐਲਾਨੇ ਗੁਪਤ ਐਕਸ਼ਨ ਤਹਿਤ ਮੋਹਾਲੀ ਸਿੱਖਿਆ ਭਵਨ ਵਿਖੇ 4 ਸੀ ਮੰਜ਼ਿਲ ਤੇ ਡੀ.ਪੀ.ਆਈ ਦਫਤਰ ਨੂੰ ਘੇਰ ਲਿਆ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਵੱਲੋਂ ਐਸ ਐਸ ਏ ਅਧਿਆਪਕਾਂ ਨੂੰ ਪੱਕੇ ਕੀਤਾ ਗਿਆ ਸੀ। ਪ੍ਰੰਤੂ ਦੋ ਅਧਿਆਪਕ ਦੇ ਅਜੇ ਤੱਕ ਆਰਡਰ ਰੋਕੇ ਹੋਏ ਹਨ। ਜਿਸ ਨੂੰ ਲੈ ਕੇ ਅਧਿਆਪਕ ਸੰਘਰਸ਼ ਕਰਦੇ ਆ ਰਹੇ ਹਨ। ਆਪ ਸਰਕਾਰ ਆਉਣ ਤੋਂ ਬਾਅਦ ਵੀ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਕਰ ਚੁੱਕੇ ਹਨ ਪਰ ਮਸਲਾ ਹੱਲ ਨਹੀਂ ਹੋਇਆ।

Exit mobile version