The Khalas Tv Blog India ਭਲਵਾਨ ਸੁਸ਼ੀਲ ਕੁਮਾਰ ਨੇ ਜੇਲ੍ਹ ਵਿੱਚ ਮੰਗਿਆ ਖਾਸ ਖਾਣਾ
India

ਭਲਵਾਨ ਸੁਸ਼ੀਲ ਕੁਮਾਰ ਨੇ ਜੇਲ੍ਹ ਵਿੱਚ ਮੰਗਿਆ ਖਾਸ ਖਾਣਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਇੱਕ ਭਲਵਾਨ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਓਲੰਪੀਅਨ ਸੁਸ਼ੀਲ ਕੁਮਾਰ ਨੂੰ ਖਾਸ ਖਾਣੇ ਦੀ ਮੰਗ ਵਾਲੀ ਪਟੀਸ਼ਨ ਉੱਤੇ ਬੁੱਧਵਾਰ ਯਾਨੀ ਕੱਲ੍ਹ ਅਦਾਲਤ ਫੈਸਲਾ ਸੁਣਾਏਗੀ।

ਜਾਣਕਾਰੀ ਅਨੁਸਾਰ ਸੁਸ਼ੀਲ ਕੁਮਾਰ ਨੇ ਜੇਲ੍ਹ ਵਿੱਚ ਖਾਸ ਖਾਣਾ ਤੇ ਕੁੱਝ ਸਪਲੀਮੈਂਟਸ ਮੰਗੇ ਹਨ। ਚੀਫ ਮੈਟ੍ਰੋਪੋਲਿਟਿਨ ਮਜਿਸਟ੍ਰੇਟ ਸਤਵੀਰ ਸਿੰਘ ਲਾਂਬਾ ਨੇ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਹਨ। ਸੁਸ਼ੀਲ ਕੁਮਾਰ ਇਸ ਵੇਲੇ ਦਿੱਲੀ ਦੀ ਮਾਂਡੋਲੀ ਜੇਲ੍ਹ ਵਿੱਚ ਬੰਦ ਹੈ। ਸੁਸ਼ੀਲ ਦੇ ਵਕੀਲ ਨੇ ਦੱਸਿਆ ਕਿ ਉਹ ਪ੍ਰੋਟੀਨ, ਓਮੇਗਾ ਦੇ 3 ਕੈਪਸੂਲ ਲੈਂਦਾ ਹੈ।

Exit mobile version